ਅਟਾਰਨੀ ਜਨਰਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Attorney, General_ਅਟਾਰਨੀ ਜਨਰਲ: ਭਾਰਤ ਸਰਕਾਰ ਦਾ ਮੁੱਖ ਕਾਨੂੰਨ ਅਫ਼ਸਰ, ਸੰਵਿਧਾਨ ਦੇ ਅਨੁਛੇਦ 76 ਅਨੁਸਾਰ ਕੇਵਲ ਅਜਿਹਾ ਵਿਅਕਤੀ ਅਟਾਰਨੀ ਜਨਰਲ ਨਿਯੁਕਤ ਕੀਤਾ ਜਾ ਸਕਦਾ ਹੈ ਜੋ ਸਰਵ ਉੱਚ ਅਦਾਲਤ ਦਾ ਜੱਜ ਨਿਯੁਕਤ ਹੋਣ ਦੇ ਕਾਬਲ ਹੋਵੇ। ਉਸ ਦਾ ਕਰਤੱਵ ਭਾਰਤ ਸਰਕਾਰ ਨੂੰ ਅਜਿਹੇ ਕਾਨੂੰਨੀ ਮਾਮਲਿਆਂ ਤੇ ਸਲਾਹ ਦੇਣਾ ਅਤੇ ਕਾਨੂੰਨੀ ਪ੍ਰਕਿਰਤੀ ਦੇ ਅਜਿਹੇ ਹੋਰ ਕਰਤੱਵਾਂ ਦਾ ਪਾਲਣਾ ਕਰਨਾ ਹੈ ਜੋ ਰਾਸ਼ਟਰਪਤੀ ਦੁਆਰਾ ਉਸਨੂੰ ਸੌਂਪੇ ਜਾਂ ਹਵਾਲੇ ਕੀਤੇ ਜਾਣ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1221, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.