ਅਧੀਨ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਅਧੀਨ [ਵਿਸ਼ੇ] ਮਾਤਹਿਤ, ਆਗਿਆ ਵਿਚ, ਦੂਜੇ  ਦੇ ਆਸਰੇ, ਪਰਾਏ ਵਸ; ਲਾਚਾਰ, ਗ਼ਰੀਬ  
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਅਧੀਨ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਅਧੀਨ. ਵਿ—ਮਾਤਹਤ. ਆਗ੍ਯਾਕਾਰੀ। ੨ ਵਸ਼ੀਭੂਤ। ੩ ਦੀਨ. ਨਿਰਅਭਿਮਾਨ. “ਅਜਯਾ ਅਧੀਨ ਤਾਂਤੇ ਪਰਮ ਪਵਿਤ੍ਰ ਭਈ.” (ਭਾਗੁ ਕ)1 ਅਜਾ (ਬਕਰੀ) ਦੀਨ  ਹੋਣ ਕਰਕੇ ਪਵਿਤ੍ਰ ਹੋਈ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no
      
      
   
   
      ਅਧੀਨ ਸਰੋਤ : 
    
      ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
      
           
     
      
      
      
       
	ਅਧੀਨ, ਵਿਸ਼ੇਸ਼ਣ, ਆਗਿਆ ਵਿਚ, ਮਾਤਹਿਤ, ਦੂਜੇ ਦੇ ਆਸਰੇ, ਪਰਾਏ ਵੱਸ, ਲਾਚਾਰ ਗ਼ਰੀਬ, ਬੀਬਾ, ਹਲੀਮ, ਨਿਮਰ
	–ਅਧੀਨਤਾ, ਇਸਤਰੀ ਲਿੰਗ : ਅਧੀਨ ਹੋਣ ਦਾ ਭਾਵ
	–ਅਧੀਨਤਾਈ, ਇਸਤਰੀ ਲਿੰਗ : ਆਗਿਆਕਾਰੀ, ਤਾਬੇਦਾਰੀ, ਨਿਮਰਤਾ, ਹਲੀਮੀ, ਬੀਬਾਪਣਾ, ਗ਼ਰੀਬੀ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-05-04-39-03, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First