ਅਨੁਸੰਗਕ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Incidental_ਅਨੁਸੰਗਕ: ਕਿਸੇ ਚੀਜ਼ ਨੂੰ ਅਨੁਸੰਗਕ ਕਿਹਾ ਜਾਂਦਾ ਹੈ ਜੋ ਕਿਸੇ ਹੋਰ ਚੀਜ਼ ਨਾਲ ਸਬੰਧਤ ਜਾਂ ਜੁੜੀ ਹੋਵੇ, ਜਿਸ ਨੂੰ ਮੂਲ ਚੀਜ਼ ਕਿਹਾ ਜਾਂਦਾ ਹੋਵੇ। ਅਨੁਸੰਗਕ ਕੀ ਹੈ? ਇਹ ਗੱਲ ਮੁੱਖ ਵਿਧਾਨ ਅਤੇ ਕਿਸੇ ਕੇਸ ਦੇ ਹਾਲਾਤ ਤੇ ਨਿਰਭਰ ਕਰਦੀ ਹੈ। ਮਿਸਾਲ ਲਈ ਕੋਈ ਅਜਿਹਾ ਵਿਸ਼ਾ ਜੋ ਭਾਰਤੀ ਸੰਵਿਧਾਨ ਦੀ ਸਤਵੀਂ ਅਨੁਸੂਚੀ ਦੀ ਕਿਸੇ ਸੂਚੀ ਵਿਚ ਨਹੀਂ ਗਿਣਇਆ ਗਿਆ ਉਸ ਬਾਰੇ ਕਾਨੂੰਨ ਬਣਾਉਣ ਦੀ ਸ਼ਕਤੀ ਉਸ ਵਿਧਾਨ ਮੰਡਲ ਨੂੰ ਹੋਵੇਗੀ ਜਿਸ ਦੀ ਸ਼ਕਤੀ ਵਿਚ ਉਸ ਨਾਲ ਸਬੰਧਤ ਮੁੱਖ ਵਿਸ਼ਾ ਗਿਣਾਇਆ ਗਿਆ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2065, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First