ਆਦਰਸ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਦਰਸ਼ [ਨਾਂਪੁ] ਉਦੇਸ਼, ਟੀਚਾ, ਮੰਤਵ, ਮਕਸਦ; ਨਮੂਨਾ, ਮਾਡਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5291, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਦਰਸ਼ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਦਰਸ਼, (ਸੰਸਕ੍ਰਿਤ) / ਪੁਲਿੰਗ : ੧. ਦਰਪਣ, ਸ਼ੀਸ਼ਾ; ੨. ਉਹ ਭਾਵ ਜਿਸ ਵਿਚੋਂ ਗ੍ਰੰਥ ਦਾ ਉਦੇਸ਼ ਝਲਕੇ; ੩. ਨਮੂਨਾ, ਉਹ ਜਿਸ ਦੇ ਰੂਪ ਅਰ ਗੁਣ ਆਦਿ ਦੀ ਨਕਲ ਕੀਤੀ ਜਾਵੇ, ਸਭ ਤੋਂ ਵਧੀਆ ਚੀਜ਼, ਨਿਸ਼ਾਨਾ, ਟੀਚਾ, ਉਦੇਸ਼

–ਆਦਰਸ਼ਕ, ਵਿਸ਼ੇਸ਼ਣ : ਆਦਰਸ਼ਵਾਲਾ, ਅਤਿ ਉੱਤਮ

–ਆਦਰਸ਼ਕ ਗਿਜ਼ਾ, (ਸ. ਵਿ.) / ਇਸਤਰੀ ਲਿੰਗ : ਬਹੁਤ ਵਧੀਆ ਖ਼ੁਰਾਕ ਇੱਕ ਖ਼ਾਸ ਮਿਆਰ (ਟੀਚੇ) ਦੀ ਖ਼ੁਰਾਕ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1999, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-13-03-31-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.