ਇੰਟਰਪ੍ਰੇਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Interpreter

ਇੰਟਰਪ੍ਰੇਟਰ ਉੱਚ ਪੱਧਰੀ ਭਾਸ਼ਾ ਵਿੱਚ ਲਿਖੀਆਂ ਹਦਾਇਤਾਂ ਨੂੰ ਲਾਈਨ ਦਰ ਲਾਈਨ ਮਸ਼ੀਨੀ ਭਾਸ਼ਾ ਵਿੱਚ ਬਦਲਦੇ ਹਨ। ਜਦੋਂ ਇੰਟਰਪ੍ਰੇਟਰ ਦੁਆਰਾ ਪਹਿਲੀ ਲਾਈਨ ਅਨੁਵਾਦ ਕਰਕੇ ਕੰਪਿਊਟਰ ਦੁਆਰਾ ਸਮਝ ਲਈ ਜਾਂਦੀ ਹੈ ਤਾਂ ਅਗਲੀ ਲਾਈਨ ਨੂੰ ਅਨੁਵਾਦ ਕੀਤਾ ਜਾਂਦਾ ਹੈ। ਜੇਕਰ ਕਿਸੇ ਲਾਈਨ ਵਿੱਚ ਤਰੁੱਟੀ ਰਹਿ ਜਾਵੇ ਤਾਂ ਇੰਟਰਪ੍ਰੇਟਰ ਅਨੁਵਾਦ ਦੇ ਕੰਮ ਨੂੰ ਉੱਥੇ ਹੀ ਰੋਕ ਦਿੰਦਾ ਹੈ। ਜਿੰਨੀ ਦੇਰ ਤੱਕ ਇਹ ਤਰੁੱਟੀ ਠੀਕ ਨਹੀਂ ਕੀਤੀ ਜਾਂਦੀ ਓਨੀ ਦੇਰ ਤੱਕ ਅਗਲੀ ਲਾਈਨ ਦਾ ਅਨੁਵਾਦ ਨਹੀਂ ਹੁੰਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2095, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.