ਈ-ਮੇਲ ਐਡਰੈੱਸ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

E-mail Address

ਈ-ਮੇਲ ਭੇਜਣ ਜਾਂ ਪ੍ਰਾਪਤ ਕਰਨ ਲਈ ਈ-ਮੇਲ ਐਡਰੈੱਸ ਹੋਣਾ ਬਹੁਤ ਜ਼ਰੂਰੀ ਹੈ। ਈ-ਮੇਲ ਐਡਰੈੱਸ ਦੇ ਦੋ ਭਾਗ ਹੋ ਸਕਦੇ ਹਨ:

ਵਰਤਣ ਵਾਲੇ ਦਾ ਨਾਮ @ ਮੇਜ਼ਬਾਨ

ਅਰਥਾਤ

Username@Host

ਇੱਥੇ host ਜਾਂ ਮੇਜ਼ਬਾਨ ਤੋਂ ਭਾਵ ਹੈ ਈ-ਮੇਲ ਦੀ ਸੁਵਿਧਾ ਪ੍ਰਦਾਨ ਕਰਵਾਉਣ ਵਾਲਾ ਜਿਵੇਂ ਕਿ [email protected] ਵਿੱਚ dishant ਵਰਤਣ ਵਾਲੇ ਦਾ ਨਾਮ ਅਤੇ yahoo ਈ-ਮੇਲ ਦੀ ਸੁਵਿਧਾ ਦੇਣ ਵਾਲੀ ਇਕ ਵੈੱਬਸਾਈਟ ਹੈ। ਇੱਥੇ ਸੰਕੇਤ @ ਨੂੰ 'ਐਟ' ਜਾਂ 'ਐਟ ਦੀ ਰੇਟ' ਦੇ ਨਾਮ ਨਾਲ ਬੋਲਿਆ ਜਾਂਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.