ਉਪ-ਗ੍ਰਹਿ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
LANDSAT (ਲੈਂਨਡਸੈਟ) ਉਪ-ਗ੍ਰਹਿ: ਪ੍ਰਿਥਵੀ ਦੁਆਲੇ 12 ਕਿਲੋਮੀਟਰ ਉਤੇ ਇਕ ਚਾਲਕ-ਰਹਿਤ ਪਰਿਕਰਮਾ ਕਰਦਾ ਉਪ-ਗ੍ਰਹਿ। ਰੀਮੋਟ ਸੈਨਸਿੰਗ (remote sensing) ਦੁਆਰਾ ਪ੍ਰਿਥਵੀ ਦੇ ਪ੍ਰਕ੍ਰਿਤਕ ਸਾਧਨਾਂ, ਭੂਮੀ ਉਪਯੋਗ, ਵਾਤਾਵਰਨ ਦਸ਼ਾਵਾਂ ਦਾ ਸਰਵੇਖਣ ਕਰਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First