ਉੱਜਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉੱਜਲ [ਵਿਸ਼ੇ] ਨਿਰਮਲ , ਸ਼ੁੱਧ , ਸਾਫ਼, ਸੁਥਰਾ; ਪਵਿੱਤਰ; ਚਮਕਦਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5758, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਉੱਜਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਉੱਜਲ. ਦੇਖੋ, ਉਜਲ। ੨ ਡਿੰਗ. ਵਿ—ਕੁਲੀਨ। ੩ ਅਸਲ ਨਸਲ ਦਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no
ਉੱਜਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਉੱਜਲ, ਸੰਸਕ੍ਰਿਤ ਉਜ੍ਹਲ / ਵਿਸ਼ੇਸ਼ਣ : ਸ਼ੁਧ, ਸਾਫ, ਨਿਰਮਲ, ਮੈਲ ਰਹਿਤ, ਸਫੈਦ, ਚਿੱਟਾ, ਸੁੰਦਰ
–ਉੱਜਲਣਾ, ਸੰਸਕ੍ਰਿਤ (ਉਦ-ਜ੍ਵਲਨ) / ਕਿਰਿਆ ਅਕਰਮਕ : ਜ੍ਵਲਤ ਹੋਣਾ, ਚਮਕਣਾ, ਲਿਸ਼ਕਣਾ
–ਉੱਜਲਦੀਦਾਰ, ਵਿਸ਼ੇਸ਼ਣ : ਜਿਸ ਦਾ ਦੀਦਾਰ ਸੁੰਦਰ ਹੋਵੇ, ਸਨਮਾਨ ਦੀ ਪਦਵੀ ਵਾਲਾ, ਜਿਸ ਦਾ ਦਰਸ਼ਨ ਕਰਨਾ ਚੰਗਾ ਮੰਨਿਆ ਜਾਂਦਾ ਹੋਵੇ, ਮੂੰਹ ਚਿੱਤ ਲਗਦਾ
–ਉੱਜਲਤਾਈ, ਉੱਜਲਪਣਾ, ਉੱਜਲਪੁਣਾ, ਇਸਤਰੀ ਲਿੰਗ :ਭਾਵ ਵਾਚਕ ਉੱਜਲ ਦਾ, ਉੱਜਲ ਹੋਣ ਦਾ ਭਾਵ, ਚਮਕ, ਸਫਾਈ, ਲਿਸ਼ਕ, ਸੁੰਦਰਤਾ
–ਉਜਲਾ, ਵਿਸ਼ੇਸ਼ਣ : ਚਮਕਦਾਰ, ਸਾਫ਼, ਸੁਥਰਾ, ਚਿੱਟਾ, ਸਫੈਦ; (ਇਸਤਰੀ ਲਿੰਗ : ਉੱਜਲੀ)
–ਉਜਲਾਈ, ਇਸਤਰੀ ਲਿੰਗ : ਉੱਜਲ ਕਰਨ ਦਾ ਭਾਵ. ਸਫਾਈ, ਚਮਕ, ਲਿਸ਼ਕ, ਉਜਲਾਪਣ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-23-12-35-26, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First