ਐਡਰੈੱਸ ਬੁੱਕ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Address Book
ਐਡਰੈੱਸ ਬੁੱਕ ਕਿਸੇ ਵਿਅਕਤੀ ਦਾ ਨਾਮ , ਪਤਾ , ਫੋਨ ਨੰਬਰ ਅਤੇ ਹੋਰ ਨਿੱਜੀ ਜਾਣਕਾਰੀ ਦਾ ਰਿਕਾਰਡ ਰੱਖਣ 'ਚ ਸਹਾਇਤਾ ਕਰਦੀ ਹੈ। ਐਡਰੈੱਸ ਬੁੱਕ ਵਿੱਚ ਈ-ਮੇਲ ਪਤਾ, ਫੈਕਸ ਨੰਬਰ, ਮੋਬਾਈਲ ਨੰਬਰ ਸਮੇਤ ਵਪਾਰਿਕ ਤੇ ਦਫ਼ਤਰੀ ਜਾਣਕਾਰੀ ਵੀ ਦਾਖ਼ਲ ਕੀਤੀ ਜਾ ਸਕਦੀ ਹੈ। ਜਦੋਂ ਇਕ ਵਾਰ ਤੁਹਾਡੀ ਐਡਰੈੱਸ ਬੁੱਕ ਤਿਆਰ ਹੋ ਜਾਵੇ ਤਾਂ ਤੁਸੀਂ ਕਿਸੇ ਦੋਸਤ-ਮਿੱਤਰ ਬਾਰੇ ਜਾਣਕਾਰੀ ਲੱਭ ਸਕਦੇ ਹੋ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1894, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First