ਐਨਾਲਾਗ ਕੰਪਿਊਟਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Analog Computer
ਇਹ ਕੰਪਿਊਟਰ ਉਹਨਾਂ ਅੰਕੜਿਆਂ ਉੱਤੇ ਕੰਮ ਕਰਦੇ ਹਨ ਜਿਹੜੇ ਲਗਾਤਾਰ ਪਰਿਵਰਤਨਸ਼ੀਲ ਭੌਤਿਕ ਰਾਸ਼ੀਆਂ (ਜਿਵੇਂ ਕਿ ਬਿਜਲਈ ਧਾਰਾ ਆਦਿ) ਦੇ ਰੂਪ ਵਿੱਚ ਹੁੰਦੇ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First