ਕਤੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਤੁ. ਦੇਖੋ, ਕਤ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24832, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕਤੁ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਤੁ (ਸੰ.। ਅ਼ਰਬੀ ਕ਼ਤ਼) ੧. ਤ੍ਰੇੜ , ਚੀਰ। ਯਥਾ-‘ਸਚਿ ਨ ਲਾਗੈ ਕਤੁ’ ਸੱਚ ਨੂੰ ਕਾਟ ਨਹੀਂ ਲੱਗਦੀ, ਸੱਚ ਵੱਢਿਆ ਨਹੀਂ ਜਾਂਦਾ। ਤਥਾ-‘ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ’।
੨. (ਪੰਜਾਬੀ) ਤੀਲੇ ਦਾ ਟੁਕੜਾ, ਕਤ੍ਰ। ਭਾਵ ਵੈਰ ਭਾਵ। ਉਪਰਲੀ ਤੁਕ ਦਾ ਅਰਥ ਬਣੇਗਾ, ਦੰਦਾਂ ਨੂੰ ਮੈਲ ਨਹੀਂ ਤੇ ਮਨ ਵਿਚ (ਕਤ) ਵੈਰ ਭਾਵ ਨਹੀਂ। ਦੇਖੋ , ‘ਦੰਦੀ ਮੈਲੁ ਨ ਕਤੁ’
੩. (ਅ. ਸੰਸਕ੍ਰਿਤ ਕੁਤ੍ਰ) ਕਿਧਰੇ। ਯਥਾ-‘ਕਤ ਨਹੀ ਠਉਰ ਮੂਲੁ ਕਤ ਲਾਵਉ’ ਕਿਧਰੇ ਥਾਂ (ਪੀੜ ਦੀ) ਨਹੀਂ, ਮੂਲ (ਔਖਧੀ) ਕਿਧਰ ਲਾਵਾਂ ।
੪. (ਹਿੰਦੀ) ਕਦ। ਯਥਾ-‘ਕਤ ਕੀ ਮਾਈ ਬਾਪੁ ’।
੫. (ਹਿੰਦੀ) ਕਿਉਂ। ਯਥਾ-‘ਹੈ ਹਜੂਰਿ ਕਤ ਦੂਰਿ ਬਤਾਵਹੁ’।
੬. ਕਿਆ। ਯਥਾ-‘ਹਮ ਕਤ ਲੋਹੂ ਤੁਮ ਕਤ ਦੂਧ ’।
ਦੇਖੋ, ‘ਕਤਹੀ, ਕਤਹੂੰ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 24801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First