ਕਨਾਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਨਾਰੀ (ਨਾਂ,ਇ) ਜ਼ਨਾਨਾ ਦੁਪੱਟੇ ਦੇ ਚੁਫ਼ੇਰੇ ਲਾਉਣ ਵਾਲੀ ਰੁਪਹਿਲੀ ਝਾਲਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1423, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਨਾਰੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਨਾਰੀ, ਇਸਤਰੀ ਲਿੰਗ : ੧. ਮਦਰਾਸ ਦੇ ਕਨਾਰਾ ਪਰਦੇਸ਼ ਦੀ ਬੋਲੀ; ੨. ਕਨਾਰਾ ਪਰਦੇਸ਼ ਦਾ ਵਸਨੀਕ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 362, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-05-02-38-46, ਹਵਾਲੇ/ਟਿੱਪਣੀਆਂ:

ਕਨਾਰੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਨਾਰੀ, (ਫ਼ਾਰਸੀ : ਕਿਨਾਰ) \ ਇਸਤਰੀ ਲਿੰਗ : ਕਿਨਾਰੀ, ਕਿੰਗਰੀ, ਸੰਜਾਫ਼, ਪਤਲਾ ਗੋਟਾ ਜਾਂ ਬਰੀਕ ਕੱਪੜਾ ਜਿਸ ਨੂੰ ਤੀਵੀਆਂ ਦੁਪੱਟਿਆਂ ਤੇ ਲਾਉਂਦੀਆਂ ਹਨ

–ਕਨਾਰੀਆ,    ਪੁਲਿੰਗ :  ਕਨਾਰੀ ਬੁਣਨ ਵਾਲਾ, ਕਨਾਰੀ ਬਾਫ਼

–ਕਨਾਰੀ ਫਰੋਸ਼,   ਪੁਲਿੰਗ : ਗੋਟਾ ਕਨਾਰੀ ਵੇਚਣ ਵਾਲਾ, ਕਨਾਰੀਆ
 
–ਕਨਾਰੀ ਬਾਫ਼,   ਪੁਲਿੰਗ : ਕਨਾਰੀ ਜਾਂ ਗੋਟਾ ਬੁਣਨ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 362, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-05-02-39-01, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.