ਕਮਿਊਨਿਸਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਮਿਊਨਿਸਟ [ਨਾਂਪੁ] ਸਾਮਵਾਦੀ ਵਿਚਾਰਧਾਰਾ ਨਾਲ਼ ਜੁੜਿਆ ਵਿਅਕਤੀ , ਕਮਿਊਨਿਸਟ ਪਾਰਟੀ ਦਾ ਮੈਂਬਰ, ਕਾਮਰੇਡ, ਸਾਥੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਮਿਊਨਿਸਟ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਮਿਊਨਿਸਟ, (ਅੰਗਰੇਜ਼ੀ : Communist√Community, ਫਰਾਂਸੀਸੀ : Communitas; ਲਾਤੀਨੀ : Communis), ਪੁਲਿੰਗ :ਸਾਮਵਾਦੀ, ਕਮਿਊਨਿਸਟ ਪਾਰਟੀ ਦਾ ਮੈਂਬਰ ਜਾਂ ਇਸ ਨਾਲ ਸੰਬੰਧਤ

–ਕਮਿਊਨਿਸਟ ਇੰਟਰ-ਨੈਸ਼ਨਲ  (ਅੰਗਰੇਜ਼ੀ, ਇਤਿਹਾਸ), ਇਸਤਰੀ ਲਿੰਗ : ਸਾਮਵਾਦੀ ਕੌਮਾਂਤਰਨ ਅੰਤਰ-ਰਾਸ਼ਟਰੀ ਸਾਮਵਾਦੀ ਸੰਗਠਨ। ਇਹ ਸੰਗਠਨ ਮਾਸਕੋ ਵਿੱਚ ੧੯੧੯ ਵਿੱਚ ਕਾਇਮ ਹੋਇਆ। ਇਸ ਨੂੰ ਤੀਸਰਾ ਇੰਟਰ-ਨੈਸ਼ਨਲ ਆਖਿਆ ਜਾਂਦਾ ਹੈ

–ਕਮਿਊਨਿਸਟ ਪਾਰਟੀ, ਇਸਤਰੀ ਲਿੰਗ : ਸਾਮਵਾਦੀ ਪਾਰਟੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-18-09-56-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.