ਕਰੋਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰੋਮ, (ਰਸਾਇਣ ਵਿਗਿਆਨ) \ (ਅੰਗਰੇਜ਼ : Chrome, ਯੂਨਾਨੀ : Chroma=ਰੰਗ) \ ਇਸਤਰੀ ਲਿੰਗ : ੧. ਇੱਕ ਰੰਗ ਜੋ ਲੈਡਕਰੋਮੇਟ ਤੋਂ ਹਾਸਲ ਹੁੰਦਾ ਹੈ; ੨. ਰੰਗਦਾਰ ਵਧੀਆ ਕਿਸਮ ਦਾ ਚਮੜਾ, Chrome

–ਕਰੋਮ ਲੈਦਰ, ਪੁਲਿੰਗ : ਕਰੋਮ ਦਾ ਵਧੀਆ ਰੰਗਦਾਰ ਚਮੜਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7618, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-02-01-35-35, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.