ਕਸਬ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸਬ (ਨਾਂ,ਪੁ) ਧੰਦਾ; ਦਸਤਕਾਰੀ ਦਾ ਹੁਨਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5251, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਸਬ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸਬ [ਨਾਂਪੁ] ਕਿੱਤਾ , ਪੇਸ਼ਾ, ਕਾਰੋਬਾਰ , ਦਸਤਕਾਰੀ , ਹੁਨਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5243, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਸਬ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਸਬ. ਕੈਸੇ—ਅਬ. “ਛੂਟੈ ਕਸਬ ਲਗਨ ਲਗ ਗਈ.” (ਚਰਿਤ੍ਰ ੨੮੯) ੨ ਅ਼ ਸੰਗ੍ਯਾ—ਪੇਸ਼ਾ. ਕਿੱਤਾ. ਕਿਰਤ. “ਇਸ ਬਰਾਬਰ ਔਰ ਭਗਤਿ ਨਹੀਂ ਜੋ ਕਸਬ ਕਰਕੈ ਬੰਦਗੀ ਕਰੈ.” (ਪ੍ਰੇਮ ਸੁਮਾਰਗ) ੩ ਪੰਜਾਬੀ ਵਿੱਚ ਨਿੰਦਿਤ ਕੰਮ ਨੂੰ ਭੀ ਕਸਬ ਆਖ ਦਿੰਦੇ ਹਨ. ਇਸੇ ਲਈ ਵਿਭਚਾਰਣ ਅਤੇ ਕੰਜਰੀ ਨੂੰ ਕਸਬਣ ਆਖ ਦਿੰਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5183, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਸਬ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਸਬ, (ਅਰਬੀ : ਕਸਬ= ਤਲਬ, ਰੋਜ਼ੀ) / ਪੁਲਿੰਗ : ੧. ਕੰਮ ਕਾਰ, ਧੰਧਾ, ਕਾਰੋਬਾਰ, ਕਿਰਤ; ੨. ਪੇਸ਼ਾ, ਕਿੱਤਾ, ਹੁਨਰ, ਦਸਤਕਾਰੀ; ੩. ਵਿਭਚਾਰ, ਬਦਕਾਰੀ; ੪. ਲੱਛਣ, ਕਰਤੂਤਾਂ; ੫ ਢੰਗ, ਖਾਸ ਤਰੀਕਾ (ਲਾਗੂ ਕਿਰਿਆ : ਕਮਾਣਾ, ਕਰਨਾ ਮਿਲਣਾ)

–ਕਸਬ ਕਰਨਾ, ਕਸਬ ਘੋਲਣਾ, ਮੁਹਾਵਰਾ : ਕੋਈ ਭੈੜੀ ਕਰਤੂਤ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1692, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-01-03-57-53, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.