ਕਾਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਕ (ਨਾਂ,ਪੁ) ਲੱਕੜੀ ਦੇ ਬਰੀਕ ਛਿਲਕੇ ਨਾਲ ਬਣਾਇਆ ਬੋਤਲ ਦੇ ਮੂੰਹ ਦਾ ਡੱਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2757, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਕ. ਦੇਖੋ, ਕਾਂਉ. ਕਾਗ. ਦੇਖੋ, ਕਾਂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2691, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਾਕ (ਸੰ.। ਸੰਸਕ੍ਰਿਤ ਕਾਕ:) ਕਾਂ ਭਾਵ ਕਾਲ ਰੂਪੀ ਕਾਂ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2655, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਾਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਕ, (ਪ੍ਰਾਕ੍ਰਿਤ : काग;  ਸੰਸਕ੍ਰਿਤ : काक=ਕਾਂ) \ ਇਸਤਰੀ ਲਿੰਗ : ਕਉਂ ਕੱਵਾ, ਇੱਕ ਕਾਲਾ ਪਰਿੰਦਾ

–ਕਾਕਭਸੁੰਡ, ਪੁਲਿੰਗ : ੧. ਪਹਾੜੀ (ਕਾਂ); ੨. ਇਕ ਰਿਸ਼ੀ ਜਿਸ ਨੇ ਕੌਂ ਬਣ ਕੇ ਰਾਮ ਚੰਦਰ ਜੀ ਦਾ ਝੂਠਾ ਖਾਣਾ ਖਾਧਾ ਸੀ, ਇਸ ਦੀ ਬਣਾਈ ਹੋਈ ਕਾਕਭਸੁੰਡੀ ਰਮਾਇਣ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 286, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-24-12-01-27, ਹਵਾਲੇ/ਟਿੱਪਣੀਆਂ:

ਕਾਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਕ, (ਤੁਰਕੀ : ਕਾਕ, ਸੰਸਕ੍ਰਿਤ : कर्कर) \ ਪੁਲਿੰਗ : ਸੁੱਕਾ ਗੋਸ਼ਤ ਜਿਸ ਨੂੰ ਭੁੰਨ ਕੇ ਖਾਂਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 478, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-24-12-07-29, ਹਵਾਲੇ/ਟਿੱਪਣੀਆਂ:

ਕਾਕ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਕ, (ਅੰਗਰੇਜ਼ੀ : Cork, ਸਪੈਨਿਸ਼ : Corcho, ਲਾਤੀਨੀ : Cortex=ਛਿਲਕਾ) \ ਪੁਲਿੰਗ : ੧. ਦੱਖਣੀ ਯੂਰਪ ਤੇ ਉਤਰੀ ਅਫਰੀਕਾ ਦੇ ਕਾਰਕ ਬ੍ਰਿਛ ਦਾ ਛਿਲਕਾ; ੨. ਇਸ ਛਿਲਕੇ ਦਾ ਬਣਿਆ ਹੋਇਆ ਡੱਟ ਜਾਂ ਡਾਟ

–ਕਾਕ ਸ਼ਕੰਜਾ, (ਪਦਾਰਥ ਵਿਗਿਆਨ) \ ਪੁਲਿੰਗ : ੧. ਉਹ ਸ਼ਕੰਜਾ ਜੋ ਕਾਰਕ ਨੂੰ ਦੱਬ ਕੇ ਛੋਟਾ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਕਿ ਉਹ ਬੋਤਲ ਦੇ ਛੋਟੇ ਮੂੰਹ ਵਿੱਚ ਠੀਕ ਆ ਸਕੇ; ੨. ਉਹ ਸ਼ਕੰਜਾ ਜੋ ਕਾਰਕ ਨੂੰ ਬੋਤਲ ਆਦਿ ਅੰਦਰ ਧਕਣੇ ਲਈ ਵਰਤਿਆ ਜਾਂਦਾ ਹੈ

–ਕਾਕ ਸਕਪਿਰਉ, ਪੁਲਿੰਗ : ਬੋਤਲ ਵਿਚੋਂ ਕਾਕ ਜਾਂ ਡਾਟ ਨੂੰ ਬਾਹਲ ਕੱਢਣ ਵਾਲਾ ਇੱਕ ਯੰਤਰ

–ਕਾਕ ਛੇਦਕ, ਪੁਲਿੰਗ : ਕਾਰਕ ਦੇ ਵਿੱਚ ਗਲੀ (ਛੇਕ) ਕਰਨ ਵਾਲਾ ਇੱਕ ਯੰਤਰ, ਕਾਰਕ ਬੋਰ ਕਰਨ ਵਾਲਾ

–ਕਾਕ ਦਾਬਕ, ਪੁਲਿੰਗ : ਕਾਕ ਸ਼ਕੰਜਾ

–ਕਾਕ ਪਰੈਸਰ, ਪੁਲਿੰਗ :ਕਾਕ ਸ਼ਕੰਜਾ, ਕਾਕ ਦਾਬਕ, Cork Presser

–ਕਾਕ ਬਰਮਾ, (ਰਸਾਇਣ ਵਿਗਿਆਨ) \ ਪੁਲਿੰਗ : ਕਾਕ ਵਿੱਚ ਗੱਲੀ ਕੱਢਣ ਵਾਲਾ ਇੱਕ ਯੰਤਰ, Cork borer

–ਕਾਕ ਬੋਰਰ, ਪੁਲਿੰਗ : ਕਾਕ ਛੇਦਕ, ਕਾਕ ਬਰਮਾ, Cork borer


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 478, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-24-12-07-53, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.