ਕਾਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਣ (ਨਾਂ,ਇ) 1 ਮੰਜੇ ਭੋਂਏਂ ਜਾਂ ਕੱਪੜੇ ਆਦਿ ਦੀ ਕੰਨੀ ਦਾ ਇੱਕ ਗੁੱਠ ਵੱਲ ਨੂੰ ਵਧਿਆ ਭਾਗ 2 ਨੁਕਸ; ਐਬ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4927, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਣ [ਨਾਂਇ] ਵਿੰਗ , ਟੇਢ; ਕਸਰ , ਨੁਕਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4928, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਣ. ਸੰਗ੍ਯਾ—ਨ੍ਯੂਨਤਾ. ਕਮੀ। ੨ ਵਿੰਗ. ਟੇਢ। ੩ ਹੁਕੂਮਤ। ੪ ਇਹਸਾਨ। ੫ ਸੰ. ਕਾਣਾ. ਇੱਕ ਨੇਤ੍ਰ ਰਹਿਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4860, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਣ (ਸੰਸਕ੍ਰਿਤ : कोण=ਖੂੰਜਾ, ਕੁਨਾ) \ ਇਸਤਰੀ ਲਿੰਗ : ੧. ਵਿੰਗ, ਟੇਢ, ਫਰੜ, ਮੰਜੇ ਕੱਪੜੇ ਆਦਿ ਦਾ ਕੂਨਿਆਂ ਵਲ ਨੂੰ ਵਧ ਜਾਣਾ; ੨. ਕਸਰ, ਥੁੜ, ਘਾਟਾ; ਜਿਨ੍ਹਾਂ ਭੰਗ ਪੀਤੀ ਸਵਾਹ ਲਾ ਬੈਠੇ, ਉਹਨਾਂ ਮਾਹਲੂਆਂ ਨੂੰ ਕਹੀ ਕਾਣ ਹੈ ਨੀ’; ੩. ਨੁਕਸ, ਐਬ, ਦੋਸ਼

–ਕਾਣ ਪੈ ਜਾਣਾ,ਕਾਣ ਪੈਣਾ,  ਇਸਤਰੀ ਲਿੰਗ :  ੧. ਮੰਜੇ ਕੱਪੜੇ ਆਦਿ ਦਾ ਕੂਨਿਆਂ ਵਲ ਨੂੰ ਵੱਧ ਕੇ ਟੇਢਾ ਹੋ ਜਾਣਾ; ੨. ਫਲ ਸਬਜ਼ੀ ਵਿੱਚ ਕੀੜਾ ਪੈ ਜਾਣਾ

–ਕਾਣ ਮੰਨਣਾ,  ਮੁਹਾਵਰਾ : ਈਨ ਮੰਨਣਾ, ਦਬਾਉ ਮੰਨਣਾ, ਰੁਹਬ ਵਿੱਚ ਆਉਣਾ

 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-07-12-10-43, ਹਵਾਲੇ/ਟਿੱਪਣੀਆਂ:

ਕਾਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਣ, (ਲਹਿੰਦੀ) \ ਕਿਰਿਆ ਵਿਸ਼ੇਸ਼ਣ :  : ੧. ਲਈ, ੨. ਪਾਸ: ‘ਸਹੇਲੀਆਂ ਸਭਨਾਂ ਚੂਰੀ ਛੰਨਾ ਰਾਂਝੇ ਕਾਣ ਮੰਗਾਯਾ’


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1058, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-07-12-10-56, ਹਵਾਲੇ/ਟਿੱਪਣੀਆਂ:

ਕਾਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਣ, ਇਸਤਰੀ ਲਿੰਗ : ਕਾਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1058, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-07-12-11-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.