ਕਾਨੂੰਨਗੋ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Kanungo_ਕਾਨੂੰਨਗੋ: ਉਹ ਮਾਲ ਕਰਮਚਾਰੀ ਜੋ ਆਪਣੇ ਇਲਾਕੇ ਨਾਲ ਸਬੰਧਤ ਜ਼ਮੀਨ ਜਾਇਦਾਦ ਬਾਰੇ ਹਾਲਾਤ ਦਾ ਰਿਕਾਰਡ ਰਖਦਾ ਹੈ। ਮਾਲੀਏ ਦੀ ਉਗਰਾਹੀ , ਭੋਂ ਦੀ ਕਾਛ ਅਤੇ ਸਰਵੇਖਣ, ਜਨਮ ਮਰਨ ਬਾਰੇ ਰਿਪੋਟ ਦਰਜ ਕਰਾਉਣਾ, ਮਾਲੀਆ ਅਦਾ ਕਰਨ ਵਾਲਿਆਂ ਦੀ ਜਾਨਸ਼ੀਨੀ ਦਾ ਰਿਕਾਰਡ ਰਖਣਾ ਉਸ ਦੇ ਕੰਮਾਂ ਵਿਚ ਸ਼ਾਮਲ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.