ਕਿਰਪਾਨ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਰਪਾਨ (ਨਾਂ,ਇ) ਇਸਪਾਤ ਦੀ ਬਣੀ ਖ਼ਮਦਾਰ ਤਲਵਾਰ; ਸਿੱਖਾਂ ਦੇ ਪੰਜ ਕਕਾਰਾਂ ਵਿੱਚੋਂ ਇੱਕ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕਿਰਪਾਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕਿਰਪਾਨ [ਨਾਂਇ] ਤਲਵਾਰ, ਸ਼ਮਸ਼ੀਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕਿਰਪਾਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਕਿਰਪਾਨ* (ਗੁ.। ਸੰਸਕ੍ਰਿਤ ਕ੍ਰਿਪਾ। ਨ, ਨੀ=ਪ੍ਰਾਪਤ ਕਰਨ ਤੋਂ। ਕ੍ਰਿਪਾ ਵਾਲਾ) ਕ੍ਰਿਪਾਲੂ। ਯਥਾ-‘ਹਰਿ ਹੋ ਹੋ ਕਿਰਪਾਨ’।
----------
* ਜਿਸ ਦਾ ਅਰਥ ਤਲਵਾਰ ਹੈ ਉਹ ਪਦ ਹੈ ਕ੍ਰਿਪਾਣ ਤੇ ਉਸਦੀ ਵਿਤਪਤੀ ਹੈ -ਕ੍ਰਿਪਾ- ਦਇਆ (ਜੋ ਦਇਆ ਨੂੰ ਤਬਾਹ ਕਰੇ। ਸੋ ਕ੍ਰਿਪਾਣ-ਤਲਵਾਰ ਯਾ ਕਟਾਰ। ਕ੍ਰਿਦ੍ਵ=ਤਬਾਹ ਕਰਨਾ)
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3985, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਕਿਰਪਾਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਿਰਪਾਨ, (ਸੰਸਕ੍ਰਿਤ : कृपाण)\ ਇਸਤਰੀ ਲਿੰਗ : ੧. ਤਲਵਾਰ ਸ੍ਰੀ ਸਾਹਿਬ, ਸ਼ਮਸ਼ੀਰ; ੨. ਸਿੱਖਾਂ ਦੇ ਪੰਜਾਂ ‘ਕੱਕਿਆਂ’ ਵਿਚੋਂ ਇੱਕ ‘ਕੱਕਾ’ ਜਿਸ ਦਾ ਧਾਰਨ ਕਰਨਾ ਉਨ੍ਹਾਂ ਲਈ ਜ਼ਰੂਰੀ ਹੁੰਦਾ ਹੈ
–ਕਿਰਪਾਨਧਾਰੀ, ਵਿਸ਼ੇਸ਼ਣ : ਕਿਰਪਾਨ ਪਹਿਨਣ ਵਾਲਾ, ਖ਼ਾਲਸਾ ਪੰਥੀ, ਅੰਮ੍ਰਿਤਧਾਰੀ ਸਿੱਖ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-17-01-45-10, ਹਵਾਲੇ/ਟਿੱਪਣੀਆਂ:
ਕਿਰਪਾਨ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕਿਰਪਾਨ, (ਸੰਸਕ੍ਰਿਤ : कृपा+कयन) \ ਇਸਤਰੀ ਲਿੰਗ : ੧. ਵੱਡੀ ਕੈਂਚੀ; ਪੁਲਿੰਗ : ਦਿਆ ਦਾ ਨਿਵਾਸ; ਵਿਸ਼ੇਸ਼ਣ : ਕ੍ਰਿਪਾਵਾਨ : ‘ਹਰਿ ਹੋ ਹੋ ਕਿਰਪਾਨ’
(ਕਾਨ ਮਹਲਾ ੪)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-17-01-45-33, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First