ਕੁਆਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਆਰਾ (ਵਿ,ਪੁ) ਕੁੜਮਾਈ ਅਤੇ ਵਿਆਹ ਦੇ ਬੰਧੇਜ ਤੋਂ ਰਹਿਤ ਅਣਵਿਆਹਿਆ ਗੱਭਰੂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1746, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੁਆਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਆਰਾ [ਵਿਸ਼ੇ] ਜੋ ਮੰਗਿਆ ਜਾਂ ਵਿਆਹਿਆ ਨਾ ਹੋਵੇ, ਅਣਵਿਆਹਿਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੁਆਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਆਰਾ. ਵਿ—ਜਿਸ ਦਾ ਵਿਆਹ ਨਹੀਂ ਹੋਇਆ. “ਗੁਰੁ ਕੇ ਸੁਤ ਹੈਂ ਜੁਗਲ ਕੁਆਰੇ.” (ਗੁਪ੍ਰਸੂ) ਦੇਖੋ, ਕੁਮਾਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੁਆਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੁਆਰਾ, ਵਿਸ਼ੇਸ਼ਣ : ਜੋ ਮੰਗਿਆ ਜਾਂ ਵਿਆਹਿਆ ਨਾ ਹੋਵੇ, ਅਣ-ਵਿਆਹਿਆ
–ਕੁਆਰਾ ਨਾਤਾ, ਪੁਲਿੰਗ : ਮੰਗਣੀ ਤੋਂ ਪਿੱਛੋਂ ਤੇ ਵਿਆਹ ਤੋਂ ਪਹਿਲਾਂ ਦਾ ਰਿਸ਼ਤਾ
–ਕੁਆਰੀ, ਇਸਤਰੀ ਲਿੰਗ : ਕੁਆਰਾ ਦਾ, ਇਸਤਰੀ ਲਿੰਗ : ਅਣਵਿਆਹੀ ਕੁੜੀ
–ਕੁਆਰੀ ਖਾਏ ਰੋਟੀਆਂ ਵਿਆਹੇ ਖਾਏ ਬੋਟੀਆ, ਅਖੌਤ : ਜਦੋਂ ਲੜਕੀ ਕੁਆਰੀ ਹੁੰਦੀ ਹੈ ਤਾਂ ਕੇਵਲ ਖਾਣ ਪੀਣ ਦਾ ਖਰਚਾ ਹੁੰਦਾ ਹੈ ਪਰ ਵਿਆਹ ਕੇ ਧੀ ਨੂੰ ਲੈਣ ਦੇਣ ਦੇ ਖ਼ਰਚ ਵਧ ਜਾਂਦੇ ਹਨ
–ਕੁਆਰੀ ਤਾਂ ਚਾਉ ਵਿਆਹੀ ਤਾਂ ਮਾਮਲੇ, ਅਖੌਤ : ਕੁਆਰਪੁਣੇ ਦੀ ਜ਼ਿੰਦਗੀ ਮੌਜਾਂ ਵਿੱਚ ਲੰਘਦੀ ਹੈ, ਪਰ ਵਿਆਹ ਮਗਰੋਂ ਦੁਨੀਆਦਾਰੀ ਦੇ ਝੰਜਟ ਵਿੱਚ ਫਸ ਜਾਂਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-24-10-36-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First