ਕੈਸ਼ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੈਸ਼ [ਨਾਂਪੁ] ਨਕਦ ਰਾਸ਼ੀ, ਨਕਦੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 83175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੈਸ਼ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੈਸ਼, (ਅੰਗਰੇਜ਼ੀ : Cash; ਪੁਰਤਗਾਲੀ, Caixa<ਤਾਮਲ, ਕਾਸੂ<ਸੰਸਕ੍ਰਿਤ : कर्ष=ਸੋਨੇ ਦਾ ਤੋਲ) \ ਪੁਲਿੰਗ : ੧. ਨਕਲ ਰੁਪਿਆ, ਨਕਦੀ; ੨. ਚੀਨ ਦਾ ਇੱਕ ਪੂਰਬੀ ਸਿੱਕਾ ਜਿਹੜਾ ਪੈਂਨੀ ਦਾ ੧ / ੩੬ ਹਿੱਸਾ ਹੁੰਦਾ ਹੈ; ਵਿਸ਼ੇਸ਼ਣ : ਨਕਦ
–ਕੈਸ਼ ਸੇਲ, ਇਸਤਰੀ ਲਿੰਗ : ਨਕਦ ਬਿੱਕਰੀ, Cash sale
–ਕੈਸ਼ ਹੋਣਾ, ਮੁਹਾਵਰਾ : ਭਨਾਇਆ ਜਾਣਾ : ਚੈੱਕ ਜਾਂ ਹੁੰਡੀ ਆਦਿ ਦੇ ਬਦਲੇ ਨਕਦ ਰੁਪਿਆ ਮਿਲ ਜਾਣਾ
–ਕੈਸ਼ ਕਰਾਉਣਾ, ਮੁਹਾਵਰਾ : ਚੈੱਕ ਜਾਂ ਹੁੰਡੀ ਆਦਿ ਦੇ ਕੇ ਨਕਦ ਪੈਸੇ ਵਸੂਲ ਕਰਨਾ, ਭਨਾਉਣਾ (ਚੈੱਕ ਆਦਿ)
–ਕੈਸ਼ ਪਰਾਈਜ਼, ਪੁਲਿੰਗ : ਨਕਦ ਇਨਾਮ, ਉਹ ਇਨਾਮ ਜੋ ਨਕਦੀ ਦੀ ਸ਼ਕਲ ਵਿੱਚ ਦਿੱਤਾ ਜਾਂਦਾ ਹੈ, Cash prize
–ਕੈਸ਼ ਪੇਮੈਂਟ, ਇਸਤਰੀ ਲਿੰਗ : ਨਕਦ ਦਿੱਤੀ ਜਾਣ ਵਾਲੀ ਰਕਮ, ਨਕਦ ਭੁਗਤਾਨ, Cash Payment
–ਕੈਸ਼ ਬਕਸ, ਪੁਲਿੰਗ : ਨਕਦੀ ਪਾਉਣ ਵਾਲੀ ਸੰਦੂਕੜੀ, ਗੱਲਾ, Cash Box
–ਕੈਸ਼ ਬੁੱਕ, ਇਸਤਰੀ ਲਿੰਗ : ਰੋਕੜ ਵਹੀ, ਵਹੀ ਜਿਸ ਵਿੱਚ ਲੇਖਾ ਲਿਖਿਆ ਜਾਂਦਾ ਹੈ, Cash Book
–ਕੈਸ਼ ਮੀਮੋ, ਪੁਲਿੰਗ : ਨਕਦ ਵਸੂਲ ਕੀਤੀ ਰਕਮ ਦੀ ਰਸੀਦ, Cash memo
–ਕੈਸ਼ ਰਜਿਸਟਰ, ਪੁਲਿੰਗ : ਐਸਾ ਰਜਿਸਟਰ ਜਿਸ ਵਿੱਚ ਹੋਈ ਬਿੱਕਰੀ ਤੇ ਮੁਨਾਫ਼ੇ ਆਦਿ ਦਾ ਹਿਸਾਬ ਕਿਤਾਬ ਦਰਜ ਹੁੰਦਾ ਹੈ, ਅੱਜ ਕਲ੍ਹ ਇਹ ਕੰਮ ਮਸ਼ੀਨ ਰਾਹੀਂ ਕੀਤਾ ਜਾਂਦਾ ਹੈ, Cash Register
–ਕੈਸ਼ ਰੈਂਟ, ਪੁਲਿੰਗ : ਨਕਦ ਲਗਾਨ, Cash Rent
–ਹਾਰਡ ਕੈਸ਼, ਇਸਤਰੀ ਲਿੰਗ : ਤਿਆਰ ਨਕਦੀ, ਉਹ ਰਕਮ ਜੋ ਪਾਸ ਹੋਵੇ, Hard Cash
–ਨੈਟ ਕੈਸ਼, ਪੁਲਿੰਗ : ਜਿੰਨੀ ਨਕਦੀ ਆਪਣੇ ਕੋਲ ਹੋਵੇ, Net Cash
–ਕੈਸ਼ੀਅਰ, ਪੁਲਿੰਗ : ਖਜ਼ਾਨਚੀ, Cashier
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6837, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-30-01-33-46, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
The Punjabi lexicographers and their works should also be included in the Punjabipedia. Many Christian missionaries have contributed in this field . Many gurbani koshas have been prepared in the nineteenth and twentieth centuries.The compilers of these dictionaries should be given due place in this Punjabipedia for information and consultation for the scholars as well as the students.
ajmer singh,
( 2014/03/08 12:00AM)

Please Login First