ਕੋਣੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੋਣੀ [ਨਾਂਇ] ਚੁਗਾਠ ਦੀ ਨੁੱਕਰ ਉੱਤੇ ਲੱਗੀ ਲੋਹੇ ਦੀ ਪੱਤੀ [ਵਿਸ਼ੇ] ਕੋਣ ਦਾ, ਕੋਣ ਸੰਬੰਧੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4092, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੋਣੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੋਣੀ, (ਹਿਸਾਬ) \ (ਸੰਸਕ੍ਰਿਤ : कृोण) \ ਵਿਸ਼ੇਸ਼ਣ : ਕੋਣੇਦਾਰ, ਜ਼ਾਵੀਏਦਾਰ, ਕੋਣ ਦਾ, ਕੋਣ ਸਬੰਧੀ

–ਕੋਣੀ ਚਾਲ, (ਹਿਸਾਬ) / ਇਸਤਰੀ ਲਿੰਗ : ਨਿਕਾਇਆਂ ਦੀ ਇੱਕ ਨਿਯਤ ਧੁਰੇ ਦੇ ਦੁਆਲੇ ਦੀ ਹਰਕਤ ਜਿਵੇਂ ਕਿ–ਲੰਗਰ। ਇਹ ਧੁਰੇ ਉਤੇ ਲੰਬਤਲ ਵਿਚਲੀਆਂ ਲਕੀਰਾਂ ਦੇ ਵਿਚਕਾਰ ਕੋਣ ਵਿੱਚ ਹੋ ਰਹੀਆਂ ਤਬਦੀਲੀਆਂ ਤੋਂ ਮਾਪੀ ਜਾਂਦੀ ਹੈ, Angular Motion

–ਕੋਣ ਬਿੰਦੀ, (ਹਿਸਾਬ) / ਇਸਤਰੀ ਲਿੰਗ : ਉਹ ਨੁਕਤਾ ਜਿਥੇ ਕੋਣ ਦੀਆਂ ਭੁਜਾਂ ਆ ਕੇ ਮਿਲਦੀਆਂ ਹਨ Angular point

–ਕੋਣੀ ਮਿਣਤੀ, (ਹਿਸਾਬ) / ਇਸਤਰੀ ਲਿੰਗ : ੧. ਕਿਸੇ ਫਾਸਲੇ ਨੂੰ ਕੋਣ ਦੇ ਦਰਜਿਆਂ ਵਿੱਚ ਮਾਪਣ ਦੀ ਕਿਰਿਆ। ਜਿਵੇਂ ਕਿ–ਕਿਸੇ ਗੋਲੇ ਉਤਲੇ ਦੋ ਨੁਕਤਿਆ ਦੀ ਕੋਣੀ ਵਿਥ ਉਸ ਜ਼ਾਵੀਏ ਤੋਂ ਨਾਪੀ ਜਾਂਦੀ ਹੈ ਜੋ ਇਹ ਦੋ ਨੁਕਤੇ ਇਸ ਗੋਲੇ ਦੇ ਕੇਂਦਰ ਉਤੇ ਬਣਾਉਂਦੇ ਹਨ, Angular Measurement

–ਕੋਣੀ ਵਿਥ, (ਹਿਸਾਬ) / ਇਸਤਰੀ ਲਿੰਗ : ੳ ਅ ੲ ਕੋਣ ਵਿੱਚ ਅ ਦੇ ਲਿਹਾਜ਼ ਨਾਲ ੳ ਅਤੇ ੲ ਨੁਕਤਿਆਂ ਵਿਚਕਾਰ ਫਾਸਲਾ ਜੋ ਜ਼ਾਵੀਏ ਦੇ ਦਰਜਿਆਂ ਵਿੱਚ ਦੱਸਿਆਂ ਹੋਇਆ ਹੋਵੇ, Angular distance



–ਕੋਣੀ ਵੇਗ, (ਪਦਾਰਥ ਵਿਗਿਆਨ) / ਪੁਲਿੰਗ : ਕੋਣੀ ਚਾਲ ਦੀ ਰਫ਼ਤਾਰ ਜੋ ਸਕਿੰਟ ਪ੍ਰਤੀ ਰੇਡੀਅਨ (Radians) ਵਿੱਚ ਦਰਸਾਈ ਹੋਈ ਹੋਵੇ ਅਤੇ ਵੇਗਦਿਸ਼ਾ ਅਤੇ ਵੇਗ ਮਾਤ੍ਰਾ ਦੀ ਵਰਣਨ ਕੀਤੀ ਹੋਈ ਹੋਵੇ, Angular Velocity


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 243, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-06-02-22-44, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.