ਕੋਬੋਲ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
COBOL
ਕੋਬੋਲ ਦਾ ਪੂਰਾ ਨਾਂ ਹੈ- ਕਾਮਨ ਬਿਜ਼ਨੈੱਸ ਔਰੀਐਂਟਿਡ ਲੈਂਗੂਏਜ਼ (Common Business Oriented Language)। ਇਹ ਖ਼ਾਸ ਤੌਰ 'ਤੇ ਵਪਾਰਿਕ ਕੰਮਾਂ ਲਈ ਬਣਾਈ ਗਈ ਹੈ। ਵਰਣਮਾਲਾ ਦੇ ਅੱਖਰਾਂ ਨੂੰ ਵਰਤੋਂ ਵਿੱਚ ਲਿਆਉਣ ਦੇ ਮਾਮਲੇ ਵਿੱਚ ਇਹ ਫੋਰਟਰਾਨ ਨਾਲੋਂ ਜ਼ਿਆਦਾ ਢੁਕਵੀਂ ਹੈ ਪਰ ਦੂਜੇ ਪਾਸੇ ਇਹ ਭਾਸ਼ਾ ਫੋਰਟਰਾਨ ਵਾਂਗੂ ਗੁੰਝਲਦਾਰ ਗਣਿਤਕ ਸਮੀਕਰਨਾਂ ਨੂੰ ਹੱਲ ਕਰਨ ਦੇ ਯੋਗ ਨਹੀਂ ਹੈ। ਕੋਬੋਲ ਦੇ ਆਧੁਨਿਕ ਸੰਸਕਰਨਾਂ (Versions) ਵਿੱਚ ਆਧੁਨਿਕ ਭਾਸ਼ਾ ਵਰਗੇ ਸਾਰੇ ਗੁਣ ਜਿਵੇਂ ਕਿ ਆਬਜੈਕਟ ਔਰੀਐਂਟਿਡ (ਕਲਾਸ, ਆਬਜੈਕਟ, ਇਨਹੈਰੀਟੈਂਸ) ਆਦਿ ਮੌਜੂਦ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10888, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਕੋਬੋਲ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
COBOL
ਕੋਬੋਲ ਦਾ ਪੂਰਾ ਨਾਮ ਕਾਮਨ ਬਿਜ਼ਨੈੱਸ ਓਰੀਐਂਟਿਡ ਲੈਂਗੂਏਜ ਹੈ। ਇਹ ਫੋਰਟਰਾਨ ਭਾਸ਼ਾ ਵਾਂਗ ਗੁੰਝਲਦਾਰ ਗਣਿਤਕ ਕੰਮਾਂ ਨੂੰ ਹੱਲ ਨਹੀਂ ਕਰ ਸਕਦੀ ਪਰ ਇਸ ਵਿੱਚ ਓਬਜੈਕਟ ਓਰੀਐਂਟਿਡ ਵਰਗੇ ਸਾਰੇ ਆਧੁਨਿਕ ਗੁਣ ਮੌਜੂਦ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10888, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First