ਕੋੜ੍ਹੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੋੜ੍ਹੀ ਵਿ—ਕੁ. ਜੁਮੀ. Leper.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1842, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੋੜ੍ਹੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੋੜ੍ਹੀ, (ਕੋੜ੍ਹ<ਪ੍ਰਾਕ੍ਰਿਤ : कोढ; ਸੰਸਕ੍ਰਿਤ : कुष्ठ+ਈ) \ ਪੁਲਿੰਗ : ਜਿਸ ਮਰਦ ਨੂੰ ਕੋੜ੍ਹ ਦਾ ਰੋਗ ਹੋਵੇ; ਵਿਸ਼ੇਸ਼ਣ : ਨਕਾਰਾ, ਜੋ ਕੋਈ ਕੰਮ ਨਾ ਕਰ ਸਕੇ
–ਕੋੜ੍ਹੀਕਲੰਕੀ, ਵਿਸ਼ੇਸ਼ਣ : ਗੁਨਾਹਗਾਰ, ਪਾਪੀ
–ਕੋੜ੍ਹੀ ਡਰਾਵੇ ਥੁੱਕ ਤੋਂ, ਅਖੌਤ : ਕੋੜ੍ਹੀ ਦੇ ਥੁੱਕ ਤੋਂ ਕੋੜ੍ਹ ਹੋਣ ਦਾ ਖਤਰਾ ਹੁੰਦਾ ਹੈ, ਇਸ ਲਈ ਉਹ ਕੁਝ ਪਰਾਪਤ ਕਰਨ ਲਈ ਥੁੱਕ ਦਾ ਡਰਾਵਾ ਦਿੰਦੇ ਹਨ
–ਕੋੜ੍ਹੀ ਦੇ ਜੂੰ ਨਹੀਂ ਪੈਂਦੀ, ਅਖੌਤ : ਮੁਸੀਬਤ ਵਿੱਚ ਕੋਈ ਸਾਥ ਨਹੀਂ ਦਿੰਦਾ
–ਕੋੜ੍ਹੀ ਮਰੇ ਸੰਗਤੀ ਚਾਹੇ, ਅਖੌਤ : ਮੁਸੀਬਤ-ਮਾਰਿਆ ਜਾਂ ਦੁਖੀਆ ਹੋਰਨਾ ਨੂੰ ਵੀ ਮੁਸੀਬਤ ਵਿੱਚ ਵੇਖਣਾ ਚਾਹੁੰਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-08-04-27-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First