ਕੌਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੌਣ [ਪੜ] ਕਿਹੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20357, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੌਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੌਣ. ਦੇਖੋ, ਕਉਣ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੌਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੌਣ, (ਅੰਗਰੇਜ਼ੀ : Cone, ਲਾਤੀਨੀ : Conus; ਯੂਨਾਨੀ : kons; ਟਾਕਰੀ \ ਸੰਸਕ੍ਰਿਤ : कोण) : ਬਾਈਸਿਕਲ ਦਾ ਇੱਕ ਪੁਰਜਾ, ਸ਼ੰਕੂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2231, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-06-12-10-05, ਹਵਾਲੇ/ਟਿੱਪਣੀਆਂ:

ਕੌਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੌਣ, (ਪ੍ਰਾਕ੍ਰਿਤ : कवण<ਸੰਸਕ੍ਰਿਤ : क; किम्) \ ਪੜਨਾਂਵ : ਕਿਹੜਾ

–ਕੌਣ ਸਿਆਣਾ ਜੋ ਖਸਮੇ ਭਾਣਾ, ਅਖੌਤ : ਭਾਵ ਕਰਮਚਾਰੀ ਉਹੀ ਚੰਗਾ ਕਾਮਾ ਹੈ ਜਿਸ ਦਾ ਕੰਮ ਉਸ ਅਫ਼ਸਰ ਨੂੰ ਪਸੰਦ ਆ ਜਾਵੇ। ਸੋਈਓ ਰਾਣੀ ਖਸਮੇ ਭਾਣੀ

–ਕੌਣ ਕਹੇ ਰਾਣੀ ਅੱਗਾ ਢੱਕ, ਅਖੌਤ : ਜ਼ਬਰਦਸਤ ਦਾ ਕੋਈ ਨੁਕਸ ਨਹੀਂ ਕੱਢਣਾ

–ਕੌਣ ਕਿਸੇ ਦੇ ਆਵੇ ਜਾਵੇ, ਦਾਣਾ ਪਾਣੀ ਪਕੜ ਲਿਆਵੇ, ਅਖੌਤ : ਜੋ ਗੱਲ ਹੁੰਦੀ ਹੈ ਕਿਸਮਤ ਮੂਜਬ ਹੁੰਦੀ ਹੈ, ਜਦੋਂ ਇਹ ਦੱਸਣਾ ਹੋਵੇ ਕਿ ਸਭ ਕੁਝ ਤਕਦੀਰ ਨਾਲ ਹੁੰਦਾ ਹੈ ਤੇ ਆਦਮੀ ਦੇ ਹੱਥ ਕੁਝ ਨਹੀਂ ਹੁੰਦਾ ਤਦੋਂ ਕਹਿੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2372, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-06-09-03-21-12, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.