ਕੱਟਕ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਟਕ (20°-30`ਉ, 85°-50`ਪੂ): ਉੜੀਸਾ ਦਾ ਇਕ ਪ੍ਰਮੁਖ ਨਗਰ, ਜਿੱਥੇ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਉੱਥੇ ਗਏ ਸਨ। ਸਥਾਨਿਕ ਮੁਖੀ ਰਾਜਾ ਪ੍ਰਤਾਪ ਰੁਦਰ ਦੇਵ ਅਤੇ ਉਸਦੀ ਬਹੁਤ ਸਾਰੀ ਪਰਜਾ ਨੇ ਗੁਰੂ ਜੀ ਕੋਲੋਂ ਸਿੱਖਿਆ ਗ੍ਰਹਿਣ ਕੀਤੀ ਸੀ। ਬਾਅਦ ਵਿਚ ਉਦਾਸੀ ਪੁਜਾਰੀਆਂ ਨੇ ਇਕ ਯਾਦਗਾਰੀ ਪਵਿੱਤਰ-ਅਸਥਾਨ ਸਥਾਪਿਤ ਕੀਤਾ ਜੋ ਕਿ ਅੱਜ ਤਕ ਵੀ ਮਹਾਂਨਦੀ ਦਰਿਆ ਦੇ ਕੰਢੇ ਤੇ ਕਿਸ਼ਤੀ ਘਾਟ ਕੋਲ ਮੌਜੂਦ ਹੈ।
ਲੇਖਕ : ਮ.ਗ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9501, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First