ਖਤਰੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਤਰੀ, (ਪ੍ਰਾਕ੍ਰਿਤ : खत्तिअ; ਸੰਸਕ੍ਰਿਤ : क्षत्रिय) \ ਪੁਲਿੰਗ : ੧. ਚਾਰ ਵਰਣਾਂ ਵਿੱਚੋਂ ਦੂਜਾ ਵਰਣ ਜਿਸ ਦੇ ਜ਼ਿੰਮੇ ਦੇਸ਼ ਦੀ ਰੱਖਿਆ ਸੀ, ਇਸ ਜਾਤ ਦਾ ਕੋਈ ਵਿਅਕਤੀ ; ੨. ਹਟਵਾਣੀਆਂ ; ੩. ਸਿਪਾਰੀ

–ਖਤਰਾਣੀ, ਇਸਤਰੀ ਲਿੰਗ : ੧.ਖੱਤਰੀ ਜਾਤ ਦੀ ਤੀਵੀਂ, ਖੱਤਰੀ ਦੀ ਵਹੁਟੀ; ੨. ਹਿੰਦੂ ਔਰਤ; ੩. ਦੁਕਾਨਦਾਰ ਜਾਂ ਸ਼ਾਹੂਕਾਰ ਦੀ ਵਹੁਟੀ

–ਖਤਰਿਆਣੀ, ਇਸਤਰੀ ਲਿੰਗ : ਖਤਰਾਣੀ


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 388, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-08-04-27-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.