ਖਪਤਕਾਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Consumer (ਕਅਨਸਯੂਮਰ) ਖਪਤਕਾਰ: (i) ਉਹ ਜੋ ਵਸਤਾਂ ਅਤੇ ਸੇਵਾਵਾਂ ਦਾ ਉਪਭੋਗ ਕਰਦਾ ਹੈ। ਉਸ ਬਾਰੇ ਕੁਝ ਮਨੌਤਾਂ ਇਸ ਤਰ੍ਹਾਂ ਹਨ ਜਿਵੇਂ ਵਸਤ ਦੀ ਉਪਲਬਧਤਾ ਹੋਵੇ, ਉਪਭੋਗੀ ਉਸ ਨੂੰ ਖ਼ਰੀਦਣ ਲਈ ਰਾਜ਼ੀ ਹੋਵੇ, ਉਸ ਦੀ ਕੀਮਤ ਅਦਾ ਕਰਨ ਲਈ ਸਮਰੱਥਾ ਹੋਵੇ, ਆਦਿ ਜ਼ਰੂਰੀ ਹਨ। (ii) ਮਾਨਵ ਤੋਂ ਇਲਾਵਾ ਹੋਰਾਂ ਜੈਵਿਕਾਂ ਜਿਵੇਂ ਸਾਕਾਹਾਰੀ (her-birvores), ਮਾਸਾਹਾਰੀ (carnivores), ਸਾਕ-ਮਾਸਾ-ਹਾਰੀ (omnivores) ਅਤੇ ਦੂਜਿਆਂ ਤੇ ਜੀਵਿਤ ਰਹਿਣਾ (parasites) ਦੀ ਖਪਤਕਾਰੀ ਦੇ ਸਿਲਸਿਲੇ ਵਿੱਚ ਮੂਲ ਖਪਤਕਾਰ (primary consumers) ਪੌਦੇ ਪਦਾਰਥਾਂ ਤੇ ਨਿਰਬਾਹ ਕਰਦੇ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.