ਖਮੀਰੀਕਰਨ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Fermentation (ਫ਼ਅ:ਮੈੱਨਟੇਇਸ਼ਨ) ਖਮੀਰੀਕਰਨ: ਇਹ ਇਕ ਪ੍ਰਕਿਰਿਆ ਹੈ ਜਿਸ ਦੁਆਰਾ ਗ਼ੈਰ-ਰਸਾਇਣਿਕ ਪਦਾਰਥਾਂ ਤੇ ਐੱਨਜ਼ਾਇਮਾਂ (enzymes) ਦੀ ਕਿਰਿਆ ਦੁਆਰਾ ਰਸਾਇਣਿਕ ਪਰਿਵਰਤਨ ਲਿਆਉਣਾ। ਇਸ ਪ੍ਰਕਿਰਿਆ ਦੁਆਰਾ ਦਾਰੂ (alcohols), ਤੇਜ਼ਾਬ (acids) ਅਤੇ ਕਾਰਬਨਡਾਇਆਕ-ਸਾਈਡ (carbon dioxide), ਆਦਿ ਪੈਦਾ ਕੀਤੇ ਜਾਂਦੇ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1258, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First