ਖਰੀਂਢ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਰੀਂਢ (ਨਾਂ,ਪੁ) ਜਖ਼ਮ ਠੀਕ ਹੋਣ ਪਿੱਛੋਂ ਚਮੜੀ ਤੇ ਆਈ ਸਿੱਕੜੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2177, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖਰੀਂਢ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਰੀਂਢ [ਨਾਂਪੁ] ਜ਼ਖ਼ਮ ਉੱਤੇ ਜੰਮੀ ਹੋਈ ਪੇਪੜੀ , ਜ਼ਖ਼ਮ ਦਾ ਅੰਗੂਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2169, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖਰੀਂਢ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਰੀਂਢ, (ਹਿੰਦੀ : खुरण्ड) \ ਪੁਲਿੰਗ : ਫੋੜੇ ਉਤੇ ਜੰਮੀ ਹੋਈ ਪੇਪੜੀ ਜਾਂ ਸਿਕੜੀ, ਜ਼ਖਮ ਦਾ ਅੰਗੂਰ, ਭਰ ਚੁੱਕੇ ਜ਼ਖਮ ਉਤਲਾ ਮੁਰਦਾ ਮਾਸ (ਲਾਗੂ ਕਿਰਿਆ : ਉਤਰਨਾ, ਉਤਾਰਨਾ, ਜਮਣਾ, ਲਾਹੁਣਾ)
–ਖਰੀਂਢ ਆਉਣਾ, (ਬੱਝਣਾ) \ ਮੁਹਾਵਰਾ : ਜ਼ਖਮ ਦਾ ਰਾਜ਼ੀ ਹੋਣਾ, ਮੌਲ ਜਾਣਾ, ਅੰਗੂਰ ਆਉਣਾ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 78, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-03-49-24, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First