ਖਰੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਰੜਾ [ਨਾਂਪੁ] ਲਿਖਤ ਦਾ ਛਪਾਈ ਤੋਂ ਪਹਿਲਾ ਰੂਪ , ਹੱਥ-ਲਿਖਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6306, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖਰੜਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਰੜਾ, (ਪ੍ਰਾਕ੍ਰਿਤ : खरडिअ=ਲਿਖਤ; ਮਰਾਠੀ : खरडा, खर्डा; ਹਿੰਦੀ : खर्रा) \ ਪੁਲਿੰਗ : ਹੱਥ ਲਿਖਤ, ਕੱਚਾ ਲੇਖ, ਮਸੌਦਾ, ਚਿੱਠੀ ਅਰਜ਼ੀ ਜਾਂ ਪੋਥੀ ਦੀ ਅਸਲੀ ਮੁੱਢਲੀ ਲਿਖਤ, ਰਫ਼-ਕਾਪੀ, (ਲਿਖਤ ਦੀ) (ਮੁਲਤਾਨੀ) ਰੋਜ਼ਨਾਮਚਾ, ਸੂੜ੍ਹ, (ਲਾਗੂ ਕਿਰਿਆ : ਘੜਨਾ, ਤਿਆਰ ਕਰਨਾ, ਬਣਾਉਣਾ, ਲਿਖਣਾ)


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-02-30-18, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.