ਖਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਲੀ. ਦੇਖੋ, ਖਲ ੨ ਅਤੇ ਖਲਿ। ੨ ਵਿ—ਖੜੋਤੀ. ਖਲੋਤੀ. “ਹਥ ਜੋੜਿ ਖਲੀ ਸਭਿ ਹੋਈ.” (ਮ: ੪ ਵਾਰ ਬਿਹਾ) ੩ ਸੰ. ਸੰਗ੍ਯਾ—ਮੂੰਹ ਦੇ ਖ (ਛਿਦ੍ਰ) ਵਿੱਚ ਜੋ ਲੀਨ (ਲੁਕੀ) ਹੋਵੇ, ਕਵਿਕਾ. ਲਗਾਮ. ਕੜਿਆਲਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖਲੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਲੀ, (ਲਹਿੰਦੀ) \ (ਪ੍ਰਾਕ੍ਰਿਤ : खली; ਸੰਸਕ੍ਰਿਤ : खलि) \ ਇਸਤਰੀ ਲਿੰਗ : ਤਿਲਾਂ ਜਾਂ ਸਰਹੋਂ ਦਾ ਤੇਲ ਕੱਢ ਕੇ ਬਾਕੀ ਦਾ ਰਿਹਾ ਫੋਗ (ਫੋਕ), ਖਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-29-12-11-51, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First