ਖਿੱਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਿੱਲ (ਨਾਂ,ਇ) ਮਕਈ ਦਾ ਭੁੱਜ ਕੇ ਖਿੜਿਆ ਦਾਣਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3501, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖਿੱਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਿੱਲ (ਵਿ,ਇ) ਦੁੱਧ ਚੋਣ ਸਮੇਂ ਧਾਰ ਸੌਖੀ ਨਿਕਲਣ ਵਾਲੀ ਮੱਝ, ਗਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3501, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖਿੱਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਿੱਲ [ਨਾਂਇ] ਖਿੱਲੀ , ਹਾਸਾ, ਠੱਠਾ; ਭੁੱਜ ਕੇ ਫੁੱਲੀ ਹੋਈ ਵਸਤੂ ਜਿਵੇਂ ਮੱਕੀ/ਚੌਲ਼; ਸੁਹਾਗਾ ਜਾਂ ਫਟਕੜੀ; ਡੇਮੂੰ, ਭੂੰਡ; ਉਹ ਮੱਝ/ਗਾਂ ਜਿਸ ਦੀ ਧਾਰ ਬਹੁਤ ਪੋਲੀ ਹੋਵੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3495, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖਿੱਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਿੱਲ. ਸੰਗ੍ਯਾ—ਭੁੱਜਕੇ ਖਿੜੀ ਹੋਈ ਦਾਣਾ ਆਦਿ ਵਸਤੁ। ੨ ਦੇਖੋ, ਖਿਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3433, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਿੱਲ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਿੱਲ, (ਸੰਸਕ੍ਰਿਤ : खेला, कोलि=ਮਖੌਲ, ਠੱਠਾ) \ ਇਸਤਰੀ ਲਿੰਗ : ਹਾਸੀ, ਖਿੱਲੀ, ਚਾਘੀ, ਠੱਠਾ (ਲਾਗੂ ਕਿਰਿਆ : ਕਰਨਾ)  \ (ਜਟਕੀ ਕੋਸ਼)

–ਖਿੱਲ ਕਰਾਹੀਂ, ਕਿਰਿਆ ਵਿਸ਼ੇਸ਼ਣ : ਖ਼ੁਸ਼ੀ ਖ਼ੁਸ਼ੀ, ਹਸਦੇ ਹਸਦੇ (ਜਟਕੀ ਕੋਸ਼)

–ਖਿੱਲ ਖਿੱਲ ਨਲਹੇਟ (ਨਿਲ੍ਹੇਟ) ਥੀਵਣਾ, ਮੁਹਾਵਰਾ : ਹਸ ਹਸ ਕੇ ਦੂਹਰੇ ਹੋਣਾ, ਬਹੁਤ ਹੱਸਣਾ (ਜਟਕੀ ਕੋਸ਼)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-14-02-57-37, ਹਵਾਲੇ/ਟਿੱਪਣੀਆਂ:

ਖਿੱਲ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਿੱਲ, (ਹਿੰਦੀ : खील <खिलना) \ ਇਸਤਰੀ ਲਿੰਗ : ੧. ਭੁਜ ਕੇ ਫੁੱਲੀ ਜਾਂ ਖਿੜੀ ਹੋਈ ਚੀਜ਼ ਜਿਵੇਂ ਮੱਕੀ ਦੀਆਂ ਖਿੱਲਾਂ, ਫੁੱਲ ਕੀਤਾ ਸੁਹਾਗਾ ਜਾਂ ਫਟਕੜੀ ; ੨. ਇੱਕ ਖਾਸ ਤਰ੍ਹਾਂ ਦੇ ਭੁੱਜੇ ਹੋਏ ਚਾਉਲ, ਫੁਲੜੀਆਂ (ਲਾਗੂ ਕਿਰਿਆ : ਹੋਣਾ, ਕਰਨਾ)

–ਖਿੱਲ ਹੋਣਾ, ਮੁਹਾਵਰਾ : ਅਤੀ ਦੁਖੀ ਹੋਣਾ

–ਖਿੱਲ ਕਰਨਾ, ਮੁਹਾਵਰਾ : ਬਹੁਤ ਤੰਗ ਕਰਨਾ, ਬਹੁਤ ਦੁਖੀ ਕਰਨਾ

–ਖਿੱਲ ਖਿੱਲ ਕਰ ਦੇਣਾ, ਕਿਰਿਆ ਸਕਰਮਕ : ਟੋਟੇ ਟੋਟੇ ਕਰ ਦੇਣਾ, ਦਾਣਾ ਦਾਣਾ ਕਰ ਦੇਣਾ, ਖਿੰਡਾ ਦੇਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-14-02-58-12, ਹਵਾਲੇ/ਟਿੱਪਣੀਆਂ:

ਖਿੱਲ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਿੱਲ, (ਨੇਪਾਲੀ : खिल=ਡੰਗ (ਭਰਿੰਡ ਦਾ) ; ਪ੍ਰਾਕ੍ਰਿਤ : खील; ਸੰਸਕ੍ਰਿਤ : कील) \ ਇਸਤਰੀ ਲਿੰਗ : ਕਾਲੇ ਬਦਨ ਤੇ ਪੀਲੇ ਮੂੰਹ ਵਾਲਾ ਡੇਮ੍ਹ, ਤਤਈਆ, ਤੰਦੱਈਆ, ਡਡਾਰ (ਲਾਗੂ ਕਿਰਿਆ : ਲੜਨਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-14-02-58-37, ਹਵਾਲੇ/ਟਿੱਪਣੀਆਂ:

ਖਿੱਲ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਿੱਲ, (<ਖਿੜ<ਪ੍ਰਾਕ੍ਰਿਤ : खिड्ड ਜਾਂ खिल्ल< ਸੰਸਕ੍ਰਿਤ : क़ीड) \ ਵਿਸ਼ੇਸ਼ਣ : ਜਿਸ ਰਾਹੀਂ ਗਾਈਂ ਦੀ ਧਾਰ ਸੌਖੀ ਨਿਕਲੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-14-02-58-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.