ਖੁਦ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੁਦ, (ਫ਼ਾਰਸੀ : ਖ੍ਵਦ ) \ ਪੜਨਾਂਵ : ਆਪ, ਸ੍ਵਯੰ

–ਖੁਦਅਖ਼ਤਿਆਰ, ਵਿਸ਼ੇਸ਼ਣ : ਖੁਦਮੁਖਤਿਆਰ, ਸੁਤੰਤਰ, ਆਜ਼ਾਦ

–ਖੁਦ ਅਖ਼ਤਿਆਰੀ, ਇਸਤਰੀ ਲਿੰਗ : ਖੁਦਮੁਖਤਿਆਰੀ, ਸ੍ਵੈਕਾਬੂ

–ਖੁਦ ਮੁਖ਼ਤਿਆਰੀ ਹਕੂਮਤ, ਇਸਤਰੀ ਲਿੰਗ : ਉਹ ਹਕੂਮਤ ਜਿਸ ਵਿੱਚ ਲੋਕਾਂ ਦੇ ਚੁਣੇ ਪ੍ਰਤੀਨਿਧ ਹੋਣ, ਜਮਹੂਰੀ ਹਕੂਮਤ, Democracy


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 89, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-20-03-20-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.