ਖੁੱਸਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੁੱਸਾ (ਨਾਂ,ਪੁ) ਚੋਰੀ ਕੀਤੇ ਪਸ਼ੂ ਨੂੰ ਤੋਰ ਕੇ ਲੈ ਜਾਣ ਸਮੇਂ ਪੈੜ ਦਾ ਖੁਰਾ ਮੇਟਣ ਲਈ ਖੁਰ ਤੇ ਚੜ੍ਹਾਇਆ ਚਮੜੇ ਦਾ ਖੋਲ; ਚੌੜੀ ਸੁੰਨੀ ਵਾਲਾ ਜੁੱਤਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4994, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੁੱਸਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੁੱਸਾ, (ਸ਼ਾਹਪੁਰ ਦੀ ਉਪਬੋਲੀ) \ (ਫ਼ਾਰਸੀ : ਕਫ਼ਸ਼, =ਜੁੱਤੀ, ਟਾਕਰੀ \ ਪੰਜਾਬੀ : ਖੌਂਸੜਾ) \ ਪੁਲਿੰਗ : ਚੋਰੀ ਕੀਤੇ ਪਸ਼ੂ ਦੇ ਖੁਰਾਂ ਉੱਤੇ ਚਮੜੇ ਦਾ ਚੜ੍ਹਿਆ ਹੋਇਆ ਖ਼ੌਲ (ਜੁੱਤਾ) ਤਾਂ ਜੁ ਉਸਦੀ ਪੈੜ ਨਾ ਪਛਾਣੀ ਜਾਵੇ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 97, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-19-03-10-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.