ਖੱਬੇ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੱਬੇ, (ਖੱਬਾ) \ ਕਿਰਿਆ ਵਿਸ਼ੇਸ਼ਣ : ਖੱਬੇ ਹੱਥ ਵੱਲ, ਖੱਬੇ ਪਾਸੇ
–ਖੱਬੇ ਸੱਜੇ, ਕਿਰਿਆ ਵਿਸ਼ੇਸ਼ਣ : ਇੱਧਰ ਉਧਰ
–ਖੱਬੇ ਸੱਜੇ ਝਾਕਣਾ, ਮੁਹਾਵਰਾ : ਕੋਈ ਉੱਤਰ ਨਾ ਸੁੱਝਣਾ
ਲੇਖਕ : ਭਾਸ਼ਾ ਵਿਭਾਗ ਪੰਜਾਬ ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-19-11-35-46, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First