ਗਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਦ. ਸੰ. ਸੰਗ੍ਯਾ—ਵਿ੄. ਜ਼ਹਿਰ । ੨ ਰੋਗ. ਬੀਮਾਰੀ. “ਵਿਪ੍ਰ ਜਾਤਿਮਦ ਵਿਦ੍ਯਾਮਦ ਹੈ। ਯਾਂਤੇ ਅੰਧ ਅਧਿਕ ਦ੍ਵੈ ਗਦ ਹੈ.” (ਗੁਪ੍ਰਸੂ) ੩ ਕ੍ਰਿ੄ਨ ਜੀ ਦਾ ਛੋਟਾ ਭਾਈ । ੪ ਕਥਨ. ਕਹਿਣਾ। ੫ ਵਾਯੁਪੁਰਾਣ ਅਨੁਸਾਰ ਇੱਕ ਅਸੁਰ. ਦੇਖੋ, ਗਦਾਧਰ। ੬ ਦੇਖੋ, ਗੱਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਦ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਦ, (ਲਹਿੰਦੀ) \ ਇਸਤਰੀ ਲਿੰਗ : ਗਾਦ, ਤਲਛਟ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-24-04-12-27, ਹਵਾਲੇ/ਟਿੱਪਣੀਆਂ:

ਗਦ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਦ, (ਸੰਸਕ੍ਰਿਤ : गदा) \ ਪੁਲਿੰਗ : ੧. ਗਦਾ, ਮੂਸਲ, ਸੋਟ; ੨. ਸੀਮਾਚਿਨ੍ਹ : ‘ਸੈਲਪਤੀ ਦੋਹਾਨ ਮੇ ਲਗਯੋ ਗੁਰੂ ਕੋ ਗੱਦ’

(ਗੁਰਪ੍ਰਤਾਪ ਸੂਰਜ ਪ੍ਰਕਾਸ਼)


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-24-04-15-24, ਹਵਾਲੇ/ਟਿੱਪਣੀਆਂ:

ਗਦ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਦ, ਗੱਦ, (ਸੰਸਕ੍ਰਿਤ : गध) \ ਇਸਤਰੀ ਲਿੰਗ : ਵਾਰਤਕ, ਨਸਰ


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-24-04-15-44, ਹਵਾਲੇ/ਟਿੱਪਣੀਆਂ:

ਗਦ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਦ, (ਸੰਸਕ੍ਰਿਤ : गद) \ ਪੁਲਿੰਗ : ੧. ਵਿਸ਼, ਜ਼ਹਿਰ; ੨. ਰੋਗ, ਬਿਮਾਰੀ : ‘ਵਿਪ੍ਰ ਜਾਤਿ ਮਦ ਵਿਦਯਾ ਮਦ ਹੈ, ਯਾਂ ਤੇ ਅੰਧ ਅਧਿਕ ਦਵੈ ਗਦ ਹੈ’

(ਗੁਰਪ੍ਰਤਾਪ ਸੂਰਜ ਪ੍ਰਕਾਸ਼)


ਲੇਖਕ : ਭਾਸ਼ਾ ਵਿਭਾਗ,ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 320, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-24-04-16-35, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.