ਗੁਲੇਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਲੇਲ (ਨਾਂ,ਇ) ਮੁੱਠੇ ਉਤਲੀ ਦੁਸਾਂਘੀ ਨੂੰ ਰਬੜ ਦੀਆਂ ਵੱਧਰੀਆਂ ਬੰਨ੍ਹ ਕੇ ਮਿੱਟੀ ਦਾ ਗੁਲੇਲਾ ਨਿਸ਼ਾਨੇ ਤੇ ਮਾਰਨ ਵਾਲੀ ਨਿੱਕੀ ਕਮਾਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4662, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੁਲੇਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁਲੇਲ, (ਫ਼ਾਰਸੀ : ਗ਼ੁਲੇਲ
ਗ਼ਲੂਲਾ
=ਗੋਲੀ) \ ਇਸਤਰੀ ਲਿੰਗ : ਮਿੱਟੀ ਦੀ ਗੋਲੀ ਚਲਾਉਣ ਵਾਲੀ ਕਮਾਨ, ਦੁਸਾਂਗਾ ਲੱਕੜੀ ਜਿਸ ਨਾਲ ਰਬੜ ਬੰਨ੍ਹ ਕੇ ਚਿੜੀਮਾਰ ਸ਼ਿਕਾਰ ਕਰਦੇ ਹਨ
–ਗੁਲੇਲਚਣ, ਇਸਤਰੀ ਲਿੰਗ : ਗੁਲੇਲ ਚਲਾਉਣ ਵਾਲੀ
–ਗੁਲੇਲਚੀ, ਪੁਲਿੰਗ : ਗੁਲੇਲ ਚਲਾਉਣ ਵਾਲਾ, ਜੋ ਗੁਲੇਲ ਚਲਾਉਣੀ ਜਾਣਦਾ ਹੋਵੇ
–ਗੁਲੇਲਬਾਜ਼ੀ, ਇਸਤਰੀ ਲਿੰਗ : ਗੁਲੇਲ ਚਲਾਉਣ ਦੀ ਕਿਰਿਆ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 87, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-23-03-26-22, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First