ਗੂੰਗਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੂੰਗਾ (ਵਿ,ਪੁ) ਬੋਲ ਕੇ ਦੱਸ ਸਕਣ ਤੋਂ ਹੀਣ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੂੰਗਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੂੰਗਾ [ਵਿਸ਼ੇ] ਨਾ ਬੋਲ ਸਕਣ ਵਾਲ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੂੰਗਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੂੰਗਾ. ਦੇਖੋ, ਗੁੰਗ. “ਚਾਖਿ ਗੂੰਗਾ ਮੁਸਕਾਵਤ.” (ਸਾਰ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15723, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੂੰਗਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੂੰਗਾ, (ਫ਼ਾਰਸੀ : ਗੁੰਗ,
) \ ਵਿਸ਼ੇਸ਼ਣ \ ਪੁਲਿੰਗ : ਜੋ ਬੋਲ ਨਾ ਸਕੇ, ਗੁੰਗਾ
–ਗੂੰਗੀ, ਵਿਸ਼ੇਸ਼ਣ : ਗੂੰਗਾ ਦਾ ਇਸਤਰੀ ਲਿੰਗ
–ਗੂੰਗੀ ਕੌਡੀ (ਕਬੱਡੀ), ਇਸਤਰੀ ਲਿੰਗ :ਕਬੱਡੀ ਦੀ ਉਹ ਖੇਡ ਜਿਸ ਵਿੱਚ ਕੌਡੀ ਕੌਡੀ ਮੂੰਹੋਂ ਨਹੀਂ ਬੋਲਦੇ
–ਗੂੰਗੀ ਬੋਲੀ, ਇਸਤਰੀ ਲਿੰਗ : ਗੁਪਤ ਬੋਲੀ, ਨੀਲਾਮੀ ਦੇ ਮਾਲ ਦਾ ਮੁੱਲ ਨੀਯਤ ਕਰਨ ਦਾ ਗੁਪਤ ਢੰਗ
–ਗੂੰਗੇ ਕੀ ਮਿਠਿਆਈ, ਇਸਤਰੀ ਲਿੰਗ : ਗੂੰਗੇ ਦਾ ਗੁੜ : ‘ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ’ (ਸੋਰਠ ਮਹਲਾ ੪)
–ਗੁੰਗੇ ਦਾ ਗੁੜ, ਪੁਲਿੰਗ : ਉਹ ਚੀਜ਼ ਜਿਸ ਦਾ ਸੁਆਦ ਮਾਣਿਆ ਤਾਂ ਜਾ ਸਕੇ ਪਰ ਦੱਸਿਆ ਨਾ ਜਾ ਸਕੇ
–ਗੂੰਗੇ ਦੀ ਬੋਲੀ (ਗੱਲਾਂ), ਗੂੰਗੇ ਦੀ ਮਾਂ ਜਾਣੇ, ਅਖੌਤ : ਗੁੱਝੀਆਂ ਰਮਜ਼ਾਂ ਨੂੰ ਵਲੀ ਫ਼ਕੀਰ ਹੀ ਸਮਝ ਸਕਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 183, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-24-02-28-06, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First