ਗੇਮ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੇਮ, (ਅੰਗਰੇਜ਼ੀ : Game; ਐਂਗਲੋ ਸੈਕਸਨ : Gamen) \ ਇਸਤਰੀ ਲਿੰਗ : ਖੇਡ, ਖੇਲ੍ਹ, Game
–ਗੇਮ ਪੁਆਇੰਟ, ਖੇਡ ਦਾ ਉਹ ਆਖਰੀ ਪੁਆਇੰਟ ਜਿਸ ਨਾਲ ਗੇਮ ਖਤਮ ਹੋ ਜਾਂਦੀ ਹੈ, Game Point
–ਗੇਮ ਬਾਲ, ਪੁਲਿੰਗ : ਗੇਮ ਪੁਆਇੰਟ Game ball
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 327, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-27-04-21-53, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First