ਗੋਟਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਟਾ (ਨਾਂ,ਪੁ) ਵਸਤਰਾਂ ਪੁਰ ਸ਼ੋਭਾ ਲਈ ਲਾਇਆ ਜਾਣ ਵਾਲਾ ਰੁਪਹਿਰੀ ਤਾਰਾਂ ਦਾ ਬਣਾਇਆ ਫੀਤਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੋਟਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਟਾ [ਨਾਂਪੁ] ਚੁੰਨੀ ਆਦਿ ਉੱਤੇ ਲਗਾਉਣ ਵਾਲ਼ੀ ਕਿਨਾਰੀ ਜੋ ਚਾਂਦੀ ਜਾਂ ਤਾਂਬੇ ਦੀ ਬਣੀ ਹੁੰਦੀ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੋਟਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਟਾ. ਸੰਗ੍ਯਾ—ਸੁਨਹਿਰੀ ਅਥਵਾ ਰੁਪਹਿਰੀ ਤਾਰਾਂ ਦਾ ਫੀਤਾ , ਜੋ ਵਸਤ੍ਰਾਂ ਪੁਰ ਸ਼ੋਭਾ ਲਈ ਲਗਾਇਆ ਜਾਂਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੋਟਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਟਾ, (ਸੰਸਕ੍ਰਿਤ : कोटि=ਕਿਨਾਰਾ) \ ਪੁਲਿੰਗ : ਚਾਂਦੀ ਜਾਂ ਤਾਂਬੇ ਦੀ ਤਾਰ ਦੀ ਬਣੀ ਹੋਈ ਕਿਨਾਰੀ, ਸੁਨਹਿਰੀ ਜਾਂ ਰੁਪਹਿਰੀ ਤਾਂਰਾਂ ਦਾ ਫੀਤਾ ਜੋ ਕਪੜਿਆਂ ਉਤੇ ਸਜਾਵਟ ਲਈ ਲਾਇਆ ਜਾਂਦਾ ਹੈ
–ਗੋਟਾ ਕਿਨਾਰੀ, ਇਸਤਰੀ ਲਿੰਗ : ਗੋਟਾ ਅਤੇ ਗੋਟੇ ਤੋਂ ਜ਼ਰਾ ਚੜੀ ਕਿਨਾਰੀ
–ਸੁੱਚਾ ਗੋਟਾ, ਪੁਲਿੰਗ : ਅਸਲੀ ਚਾਂਦੀ ਜਾਂ ਸੋਨੇ ਦੀਆਂ ਤਾਰਾਂ ਦਾ ਗੋਟਾ
–ਜਰੀ ਗੋਟਾ, ਪੁਲਿੰਗ : ਸੁਨਹਿਰੀ ਤਾਰਾਂ ਦਾ ਗੋਟਾ
–ਝੂਠਾ ਗੋਟਾ, ਪੁਲਿੰਗ : ਨਕਲੀ ਗੋਟਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 53, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-12-01-32, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First