ਗੋਦੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਦੀ (ਨਾਂ,ਇ) ਚੌਂਕੜੀ ਮਾਰੇ ਹੋਏ ਪੱਟਾਂ ਉੱਤੇ ਬਣੀ ਥਾਂ; ਕੁੱਛੜ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9300, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੋਦੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਦੀ 1 [ਨਾਂਇ] ਬੰਦਰਗਾਹ 2 [ਨਾਂਇ] ਵੇਖੋ ਗੋਦ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੋਦੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਦੀ. ਦੇਖੋ, ਗੋਦ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9186, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੋਦੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਦੀ, (ਗੋਦ+ਈ) \ ਇਸਤਰੀ ਲਿੰਗ : ੧. ਛਿੰਗ; ੨. ਕੁੱਛੜ, ਚੌਕੜੀ ਮਾਰੇ ਹੋਏ ਪੱਟਾਂ ਵਿੱਚ ਬਣੀ ਥਾਂ
–ਗੋਦੀ ਦਾ ਬੱਚਾ, ਪੁਲਿੰਗ : ਦੁੱਧ ਚੁੰਘਣਾ ਬੱਚਾ, ਛੋਟਾ ਬੱਚਾ, ਉਹ ਬੱਚਾ ਜੋ ਟੁਰ ਫਿਰ ਨਾ ਸਕਦਾ ਹੋਵੇ
–ਗੋਦੀ ਪਾਉਣਾ, ਕਿਰਿਆ ਸਕਰਮਕ : ਲੈ ਪਾਲਕ ਬਣਾਉਣਾ, ਝੋਲੀ ਪਾਉਣਾ, ਮੁਤਬੰਨਾ ਬਣਾਉਣਾ
–ਗੋਦੀ ਲੈਣਾ, ਕਿਰਿਆ ਸਕਰਮਕ : ਲੈ ਪਾਲਕ ਬਣਾਉਣਾ, ਲੈ ਪਾਲਕ ਪੁਤਰੇਲਾ ਬਣਾਉਣਾ, ਮੁਤਬੰਨਾ ਬਣਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 87, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-04-42-46, ਹਵਾਲੇ/ਟਿੱਪਣੀਆਂ:
ਗੋਦੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਦੀ, (ਗੋਦ+ਈ) \ ਇਸਤਰੀ ਲਿੰਗ : ੧. ਛਿੰਗ; ੨. ਕੁੱਛੜ, ਚੌਕੜੀ ਮਾਰੇ ਹੋਏ ਪੱਟਾਂ ਵਿੱਚ ਬਣੀ ਥਾਂ
–ਗੋਦੀ ਦਾ ਬੱਚਾ, ਪੁਲਿੰਗ : ਦੁੱਧ ਚੁੰਘਣਾ ਬੱਚਾ, ਛੋਟਾ ਬੱਚਾ, ਉਹ ਬੱਚਾ ਜੋ ਟੁਰ ਫਿਰ ਨਾ ਸਕਦਾ ਹੋਵੇ
–ਗੋਦੀ ਪਾਉਣਾ, ਕਿਰਿਆ ਸਕਰਮਕ : ਲੈ ਪਾਲਕ ਬਣਾਉਣਾ, ਝੋਲੀ ਪਾਉਣਾ, ਮੁਤਬੰਨਾ ਬਣਾਉਣਾ
–ਗੋਦੀ ਲੈਣਾ, ਕਿਰਿਆ ਸਕਰਮਕ : ਲੈ ਪਾਲਕ ਬਣਾਉਣਾ, ਲੈ ਪਾਲਕ ਪੁਤਰੇਲਾ ਬਣਾਉਣਾ, ਮੁਤਬੰਨਾ ਬਣਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 87, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-04-42-51, ਹਵਾਲੇ/ਟਿੱਪਣੀਆਂ:
ਗੋਦੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਦੀ, ਇਸਤਰੀ ਲਿੰਗ : ਬੰਦਰਗਾਹ ਜਿਸ ਵਿੱਚ ਜਹਾਜ਼ ਆ ਕੇ ਠਹਿਰਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 86, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-04-43-36, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First