ਗੋਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਰਾ [ਵਿਸ਼ੇ] ਸਾਫ਼ ਰੰਗ ਵਾਲ਼ਾ; ਅੰਗਰੇਜ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੋਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਰਾ. ਵਿ—ਗੌਰ. ਗੋਰੇ ਰੰਗ ਵਾਲਾ। ੨ ਸੰਗ੍ਯਾ—ਗੋਲਾ. “ਗੋਰੇ ਗੋਰੀ ਬਰਖਾ ਬਰਖਹਿਂ.” (ਗੁਪ੍ਰਸੂ) “ਕਿ ਛੁੱਟੇਤ ਗੋਰੰ। ਕਿ ਬੁੱਠੇਤ ਓਰੰ.” (ਕਲਕੀ) ਗੋਲੇ ਛੁੱਟੇ, ਮਾਨੋ ਓਲੇ (ਗੜੇ) ਵਰਸ ਗਏ। ੩ ਭੂਗੋਲ. ਗੋਲਾਕਾਰ ਪ੍ਰਿਥਿਵੀ. “ਗੋਰਾ ਆਦਿ ਉਚਾਰਨ ਕੀਜੈ.” (ਸਨਾਮਾ) ੪ ਯੂਰਪ ਦੇ ਵਸਨੀਕ ਨੂੰ ਗੌਰ ਰੰਗ ਹੋਣ ਕਰਕੇ ਲੋਕ ਗੋਰਾ ਆਖਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12913, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੋਰਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਰਾ, (ਪ੍ਰਾਕ੍ਰਿਤ : गोर; ਸੰਸਕ੍ਰਿਤ : गौर) \ ਵਿਸ਼ੇਸ਼ਣ \ ਪੁਲਿੰਗ : ੧. ਸਫ਼ੈਦ ਰੰਗ ਵਾਲਾ, ਗੋਰੇ ਰੰਗ ਵਾਲਾ; ੨. ਅੰਗਰੇਜ਼; ੩. ਗੋਰਾ ਰੰਗ
–ਗੋਰਾ ਸਲਾਹੀਏ ਕਿ ਬੱਗਾ ਹਰ ਦੋ ਲਾਹਨਤ, ਅਖੌਤ : ਜਦ ਕਿਸੇ ਥਾਂ ਹੇਠ ਉਤੇ ਦੁੰਹ ਚੁੰਹ ਭੈੜਿਆਂ ਬੰਦਿਆਂ ਨਾਲ ਵਾਹ ਪੈ ਜਾਵੇ ਤਾਂ ਆਖਦੇ ਹਨ
–ਗੋਰਾਸ਼ਾਹੀ, ਵਿਸ਼ੇਸ਼ਣ : ਹੋਰਿਆਂ ਦਾ; ਇਸਤਰੀ ਲਿੰਗ : ੧. ਗੋਰਾ ਰਾਜ ਅੰਗਰੇਜ਼ ਦਾ ਰਾਜ; ੨. ਜ਼ੁਲਮ
–ਗੋਰਾਚਿੱਟਾ, ਵਿਸ਼ੇਸ਼ਣ : ੧. ਸਫ਼ੈਦ, ਗੋਰਾ; ੨. ਖ਼ੂਬਸੂਰਤ, ਸੋਹਣਾ
–ਗੋਰਾ ਨਿਛੇਧ, ਵਿਸ਼ੇਸ਼ਣ : ਬਹੁਤ ਹੀ ਗੋਰੇ ਰੰਗ ਦਾ, ਬਹੁਤ ਸੋਹਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-14-11-03-45, ਹਵਾਲੇ/ਟਿੱਪਣੀਆਂ:
ਗੋਰਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਰਾ, ਪੁਲਿੰਗ : ਗੋਲਾ : ‘ਗੋਰੇ ਗੋਰੀ ਬਰਖਾ ਬਰਖਹਿੰ’
(ਗੁਰਪ੍ਰਤਾਪ ਸੂਰਜ ਪ੍ਰਕਾਸ਼)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-14-11-04-27, ਹਵਾਲੇ/ਟਿੱਪਣੀਆਂ:
ਗੋਰਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਰਾ, (ਪ੍ਰਾਕ੍ਰਿਤ : गोडर; ਸੰਸਕ੍ਰਿਤ : गोपुर) \ ਪੁਲਿੰਗ : ਪਿੰਡ ਦੇ ਨਾਲ ਲੱਗਦਾ ਉਹ ਮੈਦਾਨ ਜਿੱਥੇ ਡੰਗਰਾਂ ਦਾ ਵੱਗ ਇਕੱਠਾ ਹੁੰਦਾ ਹੈ, ਗੋਇਰਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-14-11-04-56, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First