ਗੋਲਡ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੋਲਡ, (ਅੰਗਰੇਜ਼ੀ : Gold)  \ ਪੁਲਿੰਗ : ਸੋਨਾ

–ਗੋਲਡ ਮੈਡਲ, ਪੁਲਿੰਗ : ਸੋਨੇ ਦਾ ਤਮਗ਼ਾ

–ਗੋਲਡ ਮੈਡਲਿਸਟ, ਵਿਸ਼ੇਸ਼ਣ : ਉਹ ਆਦਮੀ ਜਿਸਨੇ ਕਿਸੇ ਵਿਸ਼ੇਸ਼ਤਾ ਕਰਕੇ ਸੋਨੇ ਦਾ ਤਮਗ਼ਾ ਪਰਾਪਤ ਕੀਤਾ ਹੋਵੇ

–ਗੋਲਡ ਗੋਲਡ, (ਅੰਗਰੇਜ਼ੀ : Rolled Gold) / ਪੁਲਿੰਗ :  ਨਕਲੀ ਸੋਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 21, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-14-11-24-52, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.