ਗੌਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੌਰਾ [ਵਿਸ਼ੇ] ਭਾਰਾ , ਵਜ਼ਨੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11535, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੌਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੌਰਾ. ਵਿ—ਗੁਰੁਤਾ ਵਾਲਾ. ਭਾਰੀ. ਦੇਖੋ, ਗਉਰਾ। ੨ ਸੰ. ਸੰਗ੍ਯਾ—ਗੋਰੀ ਇਸਤ੍ਰੀ । ੩ ਪਾਰਵਤੀ। ੪ ਹਲਦੀ । ੫ ਭਾਈ ਭਗਤੂਵੰਸ਼ੀ ਭਾਈ ਗੌਰਾ, ਜੋ ਗੁਰੂ ਹਰਿਰਾਇ ਸਾਹਿਬ ਦਾ ਪ੍ਰਸਿੱਧ ਸਿੱਖ ਹੋਇਆ ਹੈ. ਇਸ ਨੇ ਸਤਿਗੁਰੂ ਦੇ ਚੌਰਬਰਦਾਰ ਜੱਸੇ ਨੂੰ, ਠੱਠਾ ਕਰਨ ਪੁਰ ਰੰਜ ਹੋਕੇ ਮਾਰ ਦਿੱਤਾ ਸੀ, ਜਿਸ ਪੁਰ ਗੁਰੂ ਸਾਹਿਬ ਨੇ ਇਸ ਨੂੰ ਪੰਗਤਿ ਵਿੱਚੋਂ ਕੱਢ ਦਿੱਤਾ ਅਤੇ ਨਾਉਂ ਭਗਤੂ ਦਾ ਨਿਨਾਵਾਂ ਰੱਖਿਆ, ਪਰ ਇਸ ਨੇ ਸੇਵਾ ਕਰਕੇ ਸਤਿਗੁਰਾਂ ਤੋਂ ਅਪਰਾਧ ਬਖਸ਼ਾਲਿਆ. ਦੇਖੋ, ਭਗਤੂ ਭਾਈ। ੬ ਗੋਰੋਚਨਾ. “ਮ੍ਰਿਗਮਦ ਗੌਰਾ ਚੋਆ ਚੰਦਨ.” (ਭਾਗੁ ਕ) ਦੇਖੋ, ਗੋਰੋਚਨ. ਨਾਉਂ ਭਗਤੂ ਦਾ ਨਿਨਾਵਾਂ ਰੱਖਿਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.