ਗਜ਼ਲ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗਜ਼ਲ, (ਅਰਬੀ : ਗ਼ਜ਼ਲ =ਜਨਾਨੀਆਂ ਨਾਲ ਪਿਆਰ ਦੀਆਂ ਗੱਲਾਂ ਕਰਨਾ) \ ਇਸਤਰੀ ਲਿੰਗ : ਸ਼ਿੰਗਾਰ ਰਸ ਦੀ ਕਵਿਤਾ ਜਿਸ ਦੀਆਂ ਪਹਿਲਾਂ ਦੋ ਤੁੱਕਾਂ ਇੱਕੋ ਕਾਫੀਏ ਰਦੀਫ਼ ਦੀਆਂ ਹੁੰਦੀਆਂ ਹਨ ਪਰ ਇਸਦੇ ਪਿੱਛੋਂ ਇਸ ਦੀ ਹਰ ਦੋ ਉਪਰ ਵੰਡੀ ਜਾਣ ਵਾਲੀ ਤੁਕ ਦਾ ਕਾਫ਼ੀਆ ਰਦੀਫ਼ ਪਹਿਲੀਆਂ ਦੋ ਤੁਕਾਂ ਅਨੁਸਾਰ ਹੁੰਦਾ ਹੈ, ਆਮ ਤੌਰ ਤੇ ਇਸ ਵਿੱਚ ਹੁਸਨ ਅਤੇ ਇਸ਼ਕ ਦਾ ਬਿਆਨ ਹੁੰਦਾ ਹੈ

–ਗ਼ਜ਼ਲ ਖ਼ਾਂ, ਵਿਸ਼ੇਸ਼ਣ / ਪੁਲਿੰਗ :  ਗ਼ਜ਼ਲ ਪੜ੍ਹਨ ਵਾਲਾ

–ਗਜ਼ਲ-ਗੋ, ਵਿਸ਼ੇਸ਼ਣ / ਪੁਲਿੰਗ : ਗ਼ਜ਼ਲ ਸੁਣਾਉਣ ਵਾਲਾ

–ਗ਼ਜ਼ਲ-ਗੋਈ, ਇਸਤਰੀ ਲਿੰਗ : ਗ਼ਜ਼ਲ ਸੁਣਾਉਣ ਦਾ ਭਾਵ ਜਾਂ ਕਿਰਿਆ

–ਗਜ਼ਲਵੇਲਾ, ਪੁਲਿੰਗ : ਗਜਰ ਵੇਲਾ

–ਗਜਲ ਵੇਲੇ, ਕਿਰਿਆ ਵਿਸ਼ੇਸ਼ਣ : ਗਜਰ ਵੇਲੇ, ਸਵੇਰ ਵੇਲੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-16-11-31-48, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

Rajinder


Rajinder singh, ( 2018/09/17 06:0050)

Assignment


Rajinder singh, ( 2018/09/17 06:0113)

ਇਸ site ਦੀ ਇੱਕ ਮੋਬਾਇਲ app ਵੀ ਹੋਣੀ ਚਾਹੀਦੀ ਹੈ


Jaswinder singh, ( 2018/10/14 05:2009)

ਇਸ site ਦੀ ਇੱਕ ਮੋਬਾਇਲ app ਵੀ ਹੋਣੀ ਚਾਹੀਦੀ ਹੈ


Jaswinder singh, ( 2018/10/14 05:2013)

Yes mobile app


Harmesh singh, ( 2021/08/16 07:1112)

Haigi a


Harwinder Singh, ( 2022/05/03 05:4005)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.