ਘਟਣਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਟਣਾ [ਕਿਅ] ਥੁੜਨਾ, ਘੱਟ ਹੋਣਾ, ਛੋਟਾ ਹੋਣਾ; ਉਤਰਨਾ (ਦਰਿਆ); ਡੁੱਬਣਾ (ਦਿਲ); ਮਾੜਾ ਹੋਣਾ (ਸਰੀਰ)


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7010, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਘਟਣਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਟਣਾ. ਕ੍ਰਿ—ਕਮ ਹੋਣਾ. ਨ੍ਯੂਨ ਹੋਣਾ. “ਘਟੰਤ ਲਲਨਾ ਸੁਤ ਭ੍ਰਾਤ ਹੀਤੰ.” (ਸਹਸ ਮ: ੫) ੨ ਦੇਖੋ, ਘਟਨਾ ੪.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6961, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘਟਣਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਘਟਣਾ, (ਦਾਰਦਿਕ, ਗਾਟ = ਘਟਨਾ; ਟਾਕਰੀ \ ਕਸ਼ਮੀਰੀ : ਗਟੁ, ਬੰਗਾਲੀ : ਘਾਟਾ; ਗੁਜਰਾਤੀ : ਘਟਵੂੰ; ਮਰਾਠੀ : ਘਟਣੇਂ; ਸਿੰਧੀ : ਘਟਣੁ, ਘਾਟੋ; ਹਿੰਦੀ : घटना; ਨੇਪਾਲੀ : ਘਟਨੁ; ਪ੍ਰਾਕ੍ਰਿਤ : घङृइ) \ ਕਿਰਿਆ ਅਕਰਮਕ : ੧. ਘੱਟ ਹੋਣਾ, ਕਮ ਹੋਣਾ, ਥੁੜਨਾ; ੨. ਉੱਤਰਨਾ (ਦਰਿਆ); ੩. ਡਿੱਗ ਜਾਣਾ (ਭਾ); ੪. ਦਰਜਾ ਛੋਟਾ ਹੋਣਾ; ੫. ਪਤਲਾ ਜਾਂ ਮਾੜਾ ਹੋਣਾ (ਸਰੀਰ); ੬. ਡੁੱਬਣਾ (ਦਿਲ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 37, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-11-23-03-20-34, ਹਵਾਲੇ/ਟਿੱਪਣੀਆਂ:

ਘਟਣਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਘਟਣਾ, (ਸੰਸਕ੍ਰਿਤ √घट्=ਵਾਪਰਨਾ) \ ਕਿਰਿਆ ਅਕਰਮਕ : ਲਾਗੂ ਹੋਣਾ, ਵਾਪਰਨਾ, ਹਾਲਤ ਮੂਜਬ ਹੋਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 37, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-11-23-03-20-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.