ਚਾਰ ਦੀਵਾਰੀ ਸਰੋਤ : 
    
      ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Ha-ha (ਹਅ-ਹਅ) ਚਾਰ ਦੀਵਾਰੀ: ਇਕ ਪਾਰਕ ਜਾਂ ਮਿਲਖ  (park or estate) ਦੀ ਚਾਰ-ਦੀਵਾਰੀ ਜਿਸ ਦੇ ਨਾਲ  ਇਕ ਖਾਈ  (trench) ਬਣੀ ਹੁੰਦੀ ਹੈ ਜਿਸ ਦੇ ਅੰਦਰਲੇ ਪਾਸੇ ਪੱਥਰ  ਜਾਂ ਇੱਟਾਂ ਖੜ੍ਹੇ-ਦਾਅ ਲੱਗੀਆਂ ਹੁੰਦੀਆਂ ਹਨ। ਇਥੋਂ ਝਾਤ ਤਾਂ ਮਾਰੀ ਜਾ ਸਕਦੀ ਹੈ ਪਰ  ਪਸ਼ੂ  ਇਸ ਨੂੰ ਪਾਰ ਨਹੀਂ ਕਰ ਸਕਦੇ।
    
      
      
      
         ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ, 
        ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4843, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First