ਚਿੱਤੜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਿੱਤੜ (ਨਾਂ,ਪੁ) ਪੱਟਾਂ ਦੇ ਪਿਛਲੇ ਪਾਸੇ ਅਤੇ ਗੁਦਾ ਦੇ ਦੋਹਾਂ ਪਾਸਿਆਂ ਦੇ ਮਾਸ ਪਿੰਡ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚਿੱਤੜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਿੱਤੜ [ਨਾਂਪੁ] ਪੱਟਾਂ ਦੇ ਪਿਛਲੇ ਪਾਸੇ ਦਾ ਉੱਪਰਲਾ ਭਾਗ ਜਿਸ ਦੇ ਭਾਰ ਮਨੁੱਖ ਬੈਠਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚਿੱਤੜ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚਿੱਤੜ, (ਹਿੰਦੀ : चूतड़<ਸੰਸਕ੍ਰਿਤ : च्युति=ਮਲਦਵਾਰ+ੜ) \ ਪੁਲਿੰਗ : ਗੁਦਾ ਦੇ ਦੁਹਾਂ ਪਾਸਿਆਂ ਦੇ ਮਾਸ-ਪਿੰਡ, ਪੱਟਾਂ ਦੇ ਪਿਛਲੇ ਪਾਸੇ ਦੇ ਗੁਦਗੁਦੇ ਹਿਸੇ ਜਿਨ੍ਹਾਂ ਦੇ ਭਾਰ ਮਨੁੱਖ ਬਹਿੰਦਾ ਹੈ
(ਭਾਈ ਬਿਸ਼ਨਦਾਸ ਪੁਰੀ)
–ਚਿੱਤੜ ਵਜਾਉਣਾ, ਮੁਹਾਵਰਾ : ਬਹੁਤ ਖ਼ੁਸ਼ ਹੋਣਾ, ਅਤੀ ਪਰਸੰਨ ਹੋਣਾ
–ਚਿੱਤੜਾਂ ਦਾ ਲਹੂ ਮਰਨਾ, ਮੁਹਾਵਰਾ : ਇੱਕ ਥਾਂ ਜਮ ਕੇ ਕੰਮ ਕਰਦੇ ਰਹਿਣ ਦਾ ਆਦੀ ਹੋਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 28, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-09-04-02-59, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First