ਚਿੱਲਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਿੱਲਾ (ਨਾਂ,ਪੁ) ਕਮਾਨ ਤੇ ਕੱਸਿਆ ਡੋਰਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7964, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚਿੱਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਚਿੱਲਾ. ਸੰਗ੍ਯਾ—ਕਮਾਣ ਦਾ ਡੋਰਾ. ਗੁਣ. ਜ੍ਯਾ। ੨ ਪੱਗ ਦਾ ਜ਼ਰੀਦਾਰ ਪੱਲਾ (ਲੜ). ੩ ਫ਼ਾ
ਚਿੱਲਹ. ਚਾਲੀ ਦਿਨ ਦਾ ਵ੍ਰਤ ਆਦਿ ਕਰਮ. ਚਾਲੀਸਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7850, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚਿੱਲਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚਿੱਲਾ, (ਫ਼ਾਰਸੀ : ਚਿੱਲ;
<ਚਿਹਲ,
=ਚਾਲੀ) \ ਪੁਲਿੰਗ : ੧. ਚਾਲੀ ਦਿਨਾਂ ਦੀ ਤਪੱਸਿਆ; ੨. ਛਿਲਾ, ਵਿਆਮ ਦੇ ਚਾਲੀ ਦਿਨਾਂ ਦਾ ਸਮਾਂ, ਚਾਲੀ ਦਿਨਾਂ ਦਾ ਬੰਧੇਜ ਜਾਂ ਪਾਬੰਦੀ
–ਚਿੱਲਾ ਕੱਟਣਾ, ਮੁਹਾਵਰਾ : ਚਾਲੀ ਦਿਨ ਤੱਕ ਅੰਦਰ ਬੈਠ ਕੇ ਕਿਸੇ ਮੰਤਰ ਆਦਿ ਦਾ ਜਾਪ ਕਰਨਾ, ਛਿਲਾ ਕੱਟਣਾ
–ਚਿੱਲਾ ਕਮਾਉਣਾ, ਮੁਹਾਵਰਾ : ਚਾਲੀ ਦਿਨਾਂ ਤੀਕ ਤਪ ਕਰਨਾ, ਗੁਫ਼ਾ ਵਿੱਚ ਚਾਲੀ ਦਿਨ ਬੰਦਗੀ ਕਰਦੇ ਰਹਿਣਾ : ‘ਉਮਰ ਛੁਟੇਰੀ ਇਸ਼ਕ ਖੁਦਾਈ, ਸ਼ੋਕੋਂ ਚਿੱਲਾ ਕਮਾਏ’ (ਨੂਰ ਉਲਕਮਰ)
–ਚਿੱਲਾ ਕਰਨਾ, ਕਿਰਿਆ ਸਮਾਸੀ : ਚਿੱਲੇ ਦੀ ਰਸਮ ਕਰਨੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 26, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-14-10-39-16, ਹਵਾਲੇ/ਟਿੱਪਣੀਆਂ:
ਚਿੱਲਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚਿੱਲਾ, (ਫ਼ਾਰਸੀ, ਚਿੱਲ;
) \ ਪੁਲਿੰਗ : ਕਮਾਨ ਦਾ ਡੋਰਾ
–ਚਿੱਲਾ ਚੜ੍ਹਾਉਣਾ, ਕਿਰਿਆ ਸਮਾਸੀ : ਤੀਰ ਚਲਾਉਣ ਲਈ ਕਮਾਣ ਦੀ ਰੱਸੀ ਖਿੱਚਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 354, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-14-10-39-31, ਹਵਾਲੇ/ਟਿੱਪਣੀਆਂ:
ਚਿੱਲਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚਿੱਲਾ, (ਲਹਿੰਦੀ) \ (ਹਿੰਦੀ : चिल्ला=ਤਿੱਲਾ) \ ਪੁਲਿੰਗ : ੧. ਪੱਗ ਆਦਿ ਦਾ ਜ਼ਰੀਦਾਰ ਪੱਲਾ; ੨. ਕਿਸ਼ਤੀ ਉੱਤੇ ਕੀਤੀ ਹੋਈ ਖੁਦਾਈ
(ਜਟਕੀ ਕੋਸ਼)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 26, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-14-10-39-43, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First